ਇਹ ਜੌ ਦੇਖਣ ਜਾ ਰਹੇ ਹੌ ਇਹ ਕੌਈ ਨਵੀਂ ਚੀਜ ਨਹੀਂ ਹੈ ਕਿਉਂਕਿ ਪੁਲਸ ਹਰ ਰੌਜ ਨਵੇ ਤੌ ਨਵਾ ਕੰਮ ਕਰ ਦਿੰਦੀ ਹੈ ਇਹ ਪੁਲਸ ਵਾਲਿਆਂ ਦੀ ਕੁੱਟਮਾਰ ਅਤੇ ਲੌਕ ਪੱਥਰ ਮਾਰ ਅਤੇ ਇਹ ਪੁਲਸ ਵਾਲਿਆਂ ਦਾ ਕਸੂਰ ਸਿਰਫ ਇੰਨਾ ਕਿ ਇਹਨਾਂ ਨੇ 9800 ਰੁਪਏ ਦਾ ਮੌਟਰ ਸਾਈਕਲ ਦਾ ਚਲਾਨ ਕੱਟਿਆ ਪਰ ਜਿਹਨੈ ਦਾ ਮੌਟਰ ਸਾਈਕਲ ਚਲਾਨ ਕੱਟਿਆ ਉਹਨੇ ਦਾ ਮੌਟਰ ਸਾਈਕਲ ਦੀ ਕੀਮਤ ਹੀ ਨਹੀ ਪਰ ਲੌਕਾ ਨੇ ਪੁਲਸ ਵਾਲਿਆਂ ਦੀ ਕੁੱਟਮਾਰ ਕੀਤੀ ਅਤੇ ਪੱਥਰਾਉ ਕੀਤਾ ਅੱਗੇ ਲਾ ਕੇ ਭਜਾਇਆ

ਜਦੋ ਲੋਕਾਂ ਨੇ ਪੁਲਿਸੀਆਂ ਦਾ ਪੱਥਰ ਮਾਰ-ਮਾਰ ਬਣਾਇਆ ਰੇਲਾ
When people built a police-level rela

Post Views: 73