When the Jat brought the oil-loving Baba into a Saturn god … ..!

ਸਿਆਣੀਆ ਦੀ ਕਹਾਵਤ ਹੈ ਕਿ ਜੱਟ ਜਗਾੜੀ ਹੁੰਦੇ ਹਨ ਇਸ ਤਰ੍ਹਾਂ ਇੱਕ ਬਾਬੇ ਜੌ ਸ਼ਨੀਵਾਰ ਨੂੰ ਸ਼ਨੀ ਦੇਵਤਾ ਬਣਕੇ ਤੇਲ ਮੰਗਤੇ ਹਨ ਅਤੇ ਉਹ ਤੇਲ ਮੰਗਦੇ ਜੱਟ ਦੇ ਫਾਰਮ ਤੇ ਪਹੁੰਚ ਗਏ ਅਤੇ ਐਨਾ ਨੂੰ ਫੜ ਕੇ ਆਪਣੇ ਗੌਹਾ ਵੀ ਸੁਟਵਾਈਆ ਅਤੇ ਇਹ ਬਾਬੇ ਬਾਲਾ ਜੀ ਦੇ ਦੱਸੇ ਜਾ ਰਹੇ ਹਨ ਅਤੇ ਅੱਜ ਕੱਲ ਕਿਸੇ ਮੰਡੀ ਵਿੱਚ ਬੈਠੇ ਹਨ ਅਤੇ ਜੱਟ ਇਹਨਾਂ ਤੌ ਬਾਅਦ ਘਰ ਦਾ ਕੰਮ ਵੀ ਕਰਵਾਇਆ ਅਤੇ ਉਹਨਾਂ ਨੂੰ ਨਸੀਅਤ ਵੀ ਦਿੱਤੀ ਬਾਕੀ ਤੁਸੀਂ ਆਪ ਦੇਖ ਲਵੌ ਇਹਨਾਂ ਬਾਬੀਆ ਨੂੰ ਅਸਲੀ ਬਾਬਾ ਮਿਲ ਗਿਆ ਤੇ ਅਸਲੀ ਬਾਬੇ ਨੇ ਡੰਡੇ ਨਾਲ ਇਹਨਾਂ ਨਕਲੀ ਬਾਬੀਆ ਕੌਲੌ ਕੰਮ ਕਰਵਾਈਆਂ ਚੈਨਲ ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਖਬਰ ਕਦੌ ਅਤੇ ਕਿੱਥੋਂ ਹੈ

Post Views: 36