ਪੰਜਾਬ ਪੁਲਿਸ ਦੀ ਗੁੰਡਾਗਰਦੀ ਨਸ਼ਾ ਵੇਚਣ ਵਾਲਿਆਂ ਨੂੰ ਫੜਦੇ ਨਹੀ highways te ਕਾਰਾਂ ਵਾਲਿਆਂ ਨੂੰ ਪ੍ਰੇਸ਼ਨ ਕਰਦੇ ਹਨ। ਹਾਲਾਂਕਿ ਡੀ ਜੀ ਪੀ punjab ਨੇ ਕਿਹਾ ਵੀ ਹੈ ਕਿ road te ਕਿਸੇ ਕਾਰ or ਮੋਟਰਸਾਈਕਲ ਵਾਲੇ ਨੂੰ ਪ੍ਰੇਸ਼ਾਨ ਨਹੀਂ ਕਰਨਾ।ਪਰ ਇਹੋ ਜਿਹੇ hankare ਥਾਨੇਦਾਰ ਕਿਥੇ ਸਮਝਦੇ ਹਨ। dekho bina kese ksoor de ਉਸ ਮੁੰਡੇ ਦੀ ਔਰਤ ਦੇ ਸਾਹਮਣੇ thanedar ne ਚਪੇੜ ਕੱਢ ਮਾਰੀ

When the police officer of the Punjab police kicked the driver of the car …..

Post Views: 98