Latest news

ਜ਼ੀ ਇੰਡੀਆ ਨਿਊਜ਼ ਚੈਨਲ ਟੀਮ ਵਲੋਂ ਵਿਸਾਖੀ ਅਤੇ ਖਾਲਸਾ ਪੰਥ ਦੀ ਸਾਜਨਾ ਦਿਵਸ ‘ਤੇ ਲੱਖ-ਲੱਖ ਵਧਾਈ

G India News Channel team wins lakhs more on Baisakhi and Khalsa Puja day

ਕੈਲੇਫੋਰਨੀਆ (ਬਿਊਰੋ ਰਿਪੋਰਟ)-
ਅੱਜ ਖਾਲਸਾ ਪੰਥ ਦੀ ਸਾਜਨਾ ਦਿਵਸ ਅਤੇ ਵਿਸਾਖੀ ਦੇ ਸ਼ੁੱਭ ਦਿਹਾੜੇ ‘ਤੇ ਸਾਹਿਬ ਏ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉੂਚ ਨੀਚ ਅਤੇ ਜਾਤ ਪਾਤ ਦੇ ਭੇਦ ਭਾਵ ਨੂੰ ਖਤਮ ਕਰਦਿਆ ਗਰੀਬ ਗੁਰਲੇ ਦੀ ਮੱਦਦ ਕਰਨ ਅਤੇ ਜੁਲਮ ਦੇ ਟਾਕਰਾ ਕਰਨ ਲਈ ਸੰਨ• 1699 ਈਸਵੀ ਵਿਚ ਸਾਰੇ ਧਰਮਾ ‘ਚੋਂ ਪੰਜ ਪਿਆਰਿਆਂ ਨੂੰ ਸਾਜ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ।

ਅੱਜ ਦੇ ਸ਼ੁੱਭ ਦਿਹਾੜੇ ‘ਤੇ ਜ਼ੀ ਇੰਡੀਆ ਨਿਊਜ਼ ਚੈਨਲ ਦੇ ਮੁੱਖ ਦਫਤਰ ਅਮਰੀਕਾ ਤੋਂ ਚੀਫ ਆਡੀਟਰ ਏ. ਐਸ. ਨਾਗਰਾ, ਇੰਡੀਆ ਤੋ ਐਸ. ਪੀ. ਸਿੰਘ ਚਾਹਲ ਡਿਪਟੀ ਚੀਫ ਆਡੀਟਰ, ਅਮਰਜੀਤ ਸਿੰਘ ਮਠਾਰੂ ਆਡੀਟਰ, ਕੈਨੇਡਾ ਤੋ ਨਿਊਜ਼ ਆਡੀਟਰ ਐਡਵੋਕੇਟ ਜਗਜੀਤ ਸਿੰਘ ਖੈਹਰਾ ਅਤੇ ਇੰਜੀਨੀਅਰ ਅਮਨ ਚਾਹਲ, ਆਸਟ੍ਰੇਲੀਆ ਤੋ ਨਿਊਜ਼ ਅਡੀਟਰ ਪ੍ਰੋਫੈਸਰ ਬੀਰ ਭਾਰਤੀ, ਨਿਊਜੀਲੈਂਡ ਤੋ ਆਡੀਟਰ ਜਸਪਾਲ ਸਿੰਘ, ਥਾਈਲੈਂਡ ਤੋ ਆਡੀਟਰ ਨਵਦੀਪ ਸਿੰਘ, ਦੁਬਈ ਤੋ ਹਰਮਨ ਸਿੰਘ ਰਿਪੋਰਟਰ,ਯੂ.ਕੇ. ਤੋ ਰਿਪੋਰਟਰ ਹਰਜਿੰਦਰ ਸਿੰਘ ,ਦਿਲੀ ਤੋ ਸਟਾਫ ਰਿਪੋਰਟਰ ਦੇਸ ਰਾਜ,ਚੰਡੀਗੜ• ਤੋ ਰਿਪੋਰਟਰ ਜਸਵੀਰ ਮਾਨ, ਉਤਰ ਪਰਦੇਸ਼ ਲਖਨਉ ਤੋ ਪ੍ਰੋਫੈਸਰ ਹਰਜਾਪ ਸਿੰਘ ਖੈਹਰਾ , ਪੰਜਾਬ ਬਿਊਰੋ ਐਮ ਐਸ ਚਾਹਲ, Sandip verma Staff Reporter Jalandhar ,Sen. Advocate Haresh Tewarhi ,Adv.Pankaj Sharma ਅਤੇ ਸਮੂਹ ਸਟਾਫ ਵਲੋ ਦੇਸ਼ਾਂ- ਵਿਦੇਸ਼ਾਂ ਵਿਚ ਵੱਸਦੀ ਗੁਰੂ ਨਾਨਕ ਲੇਵਾ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਪ੍ਰਮਾਤਮਾ ਸਭ ਨੂੰ ਚੜਦੀਕਲਾ ‘ਚ ਰੱਖੇ, ਕਾਰੋਬਾਰ ‘ਚ ਤਰੱਕੀ ਕਰੇ ਅਤੇ ਤੰਦਰੁਸਤੀ ਬਖਸ਼ੇ ।

Subscribe us on Youtube


Leave a Reply