Entertainment

ਜੇਲ੍ਹ ‘ਚ ਇਕ ਸਾਲ ਕੈਦ ਰਹੀਆਂ 9 ਬੱਕਰੀਆਂ ਨੂੰ ਕੀਤਾ ਰਿਹਾਅ, ਕਾਰਨ ਸੁਣ ਹੋ ਜਾਓਗੇ ਹੈਰਾਨ

ਨਸਾਨਾਂ ਨੂੰ ਤਾਂ ਅਪਰਾਧ ਲਈ ਜੇਲ੍ਹ ਵਿਚ ਸਜ਼ਾ ਕੱਟਦੇ ਤਾਂ ਤੁਸੀਂ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਬੱਕਰੀਆਂ ਨੂੰ ਹੋਈ ਕੈਦ ਦੀ ਸਜ਼ਾ ਬਾਰੇ ਸੁਣਿਆ ਹੈ? ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਹੈਰਾਨ ਕਰ ਦੇਣ ਵਾਲੇ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ ਜਿਥੇ 9 ਬੱਕਰੀਆਂ ਨੂੰ ਲਗਭਗ 1 ਸਾਲ ਜੇਲ੍ਹ ਵਿਚ ਰੱਖਣ ਦੇ ਬਾਅਦ ਰਿਹਾਅ ਕਰ ਦਿੱਤਾ ਗਿਆ।

ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਬੰਗਲਾਦੇਸ਼ ਵਿਚ ਕੀਰਤਨਖੋਲਾ ਨਦੀ ਦੇ ਕਿਨਾਰੇ ਵਸੇ ਸ਼ਹਿਰ ਬਰਿਸ਼ਾਲ ਦਾ ਹੈ ਜਿਥੇ 9 ਬੱਕਰੀਆਂ ਨੂੰ ਸਜ਼ਾ ਦਿੱਤੀ ਗਈ।

ਉੁਨ੍ਹਾਂ ਦਾ ਅਪਰਾਧ ਸਿਰਫ ਇੰਨਾ ਸੀ ਕਿ ਉਨ੍ਹਾਂ ਨੇ ਸ਼ਹਿਰ ਦੇ ਕਬਿਰਸਤਾਨ ਵਿਚ ਘਾਹ ਤੇ ਦਰੱਖਤਾਂ ਦੀਆਂ ਪੱਤੀਆਂ ਖਾਧੀਆਂਸਨ। ਲਗਭਗ ਇਕ ਸਾਲ ਕੈਦ ਵਿਚ ਬਿਤਾਉਣ ਦੇ ਬਾਅਦ ਉੁਨ੍ਹਾਂ ਨੂੰ 24 ਨਵੰਬਰ ਨੂੰ ਰਿਹਾਅ ਕਰ ਦਿੱਤਾ ਗਿਆ।

Related Articles

Leave a Reply

Your email address will not be published.

Back to top button