EntertainmentPunjab

ਅਪਾਹਜ ਨੌਜਵਾਨ ਵਲੋਂ ਮੁੱਖ ਮੰਤਰੀ ਮਾਨ ਨੂੰ ਮਾਵਾਂ ਦੀ ਕੁੱਖ ਬਚਾਉਣ ਦੀ ਅਪੀਲ

ਗੁਰਜੀਤ ਸਿੰਘ ਗੋਪਾਲਪੁਰੀ ਜੋ 90% ਅਪਾਹਜ ਹੈ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਵਾਂ ਦੀ ਕੁੱਖ ਬਚਾਉਣ ਦੀ ਅਪੀਲ ਕੀਤੀ ਹੈ। ਉਸ ਨੇ ਕਿਹਾ ਹੈ ਕਿ ਨਸ਼ਾ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਲਈ ਕੁੱਝ ਸ਼ਰਤਾਂ ਪੂਰੀਆਂ ਕਰਨ ਲਈ ਕਿਹਾ ਹੈ, ਜੇਕਰ ਇਹ ਸਰਤਾਂ 31 ਅਗਸਤ ਤੱਕ ਪੂਰੀਆਂ ਨਾ ਹੋਈਆਂ ਤਾਂ ਉਹ 1 ਸਤੰਬਰ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਚਾਲੇ ਪਾ ਦੇਣਗੇ ਤੇ ਪ੍ਰਦਰਸ਼ਨ ਕਰਨਗੇ।

Related Articles

Leave a Reply

Your email address will not be published.

Back to top button