Amritsarcanada, usa ukChandigarhFaridkotIndiaJalandharPoliticsPunjabWorld

ਅਫਵਾਹਾਂ ਫੈਲਾਉਣ ਨੂੰ ਰੋਕਣ ਤੇ ਲੋਕਾਂ ਵਿਚ ਦਹਿਸ਼ਤ ਘੱਟ ਕਰਨ ਲਈ DC ਜਲੰਧਰ ਤੋਂ ਐਂਟੀ ਡਰਗਸ ਤੇ ਹੀਓਮਨ ਰਾਈਟਸ ਸੁਸਾਇਟੀ ਪੰਜਾਬ ਨੇ ਕੀਤੀ ਇਹ ਅਹਿਮ ਮੰਗ ❗*

Anti-Drugs and Human Rights Society Punjab made this important demand to DC Jalandhar to stop the spread of rumors and reduce panic among the people.

 

ਅਫਵਾਹਾਂ ਫੈਲਾਉਣ ਨੂੰ ਰੋਕਣ ਤੇ ਲੋਕਾਂ ਵਿਚ ਦਹਿਸ਼ਤ ਘੱਟ ਕਰਨ ਲਈ DC ਜਲੰਧਰ ਤੋਂ ਐਂਟੀ ਡਰਗਸ ਤੇ ਹੀਓਮਨ ਰਾਈਟਸ ਸੁਸਾਇਟੀ ਪੰਜਾਬ ਨੇ ਕੀਤੀ ਇਹ ਅਹਿਮ ਮੰਗ ❗*

ਸਟਾਫ ਰਿਪੋਰਟ ਜਲੰਧਰ

 

 

 

ਐਂਟੀ ਡਰਗ ਤੇ ਹਿਉਮੈਨ  ਰਾਇਟਸ  ਸੁਸਾਇਟੀ ਪੰਜਾਬ  ਦੇ ਕੰਨਵੀਨਰ  ਹਰਮਨ ਸਿੰਘ ਨੇ ਜਲੰਧਰ ਵਿੱਚ ਅੱਜ ਫਿਰ ਤੋਂ ਹੋਏ ਧਮਾਕਿਆ ਨੂੰ ਦੇਖਦੇ ਅਤੇ ਘਰਾਂ ਤੋਂ ਬਾਹਰ ਨਿੱਕਲੇ ਲੋਕਾਂ ਨੂੰ ਦੇਖ  ਕਈ ਲੋਕ ਹਾਲੇ ਵੀ ਏ ਹਾਸਾ ਖੇਡ  ਹੀ ਸਮਝ ਰਹੇ ਨੇ  ਜੋ  ਧਮਾਕਿਆ ਬਾਅਦ ਤੇ  ਪਹਿਲਾਂ ਸ਼ੋਸ਼ਲ ਮੀਡੀਆ ਤੇ ਅਫਵਾਹਾਂ ਤੇ ਦਹਿਸ਼ਤ ਨੂੰ ਬੜਾਵਾ ਦੇ ਰਹੇ ਨੇ  ਅਜਿਹੇ ਲੋਕਾਂ ਦਾ ਇਕੋ ਹੱਲ ਹੈ DC ਸਾਹਿਬ ਤੁਸੀਂ ਨੈਟ ਤੇ ਵੀ ਪਾਬੰਧੀ ਲਈ ਕਦਮ ਚੁਕੋ। ਦੇਸ਼ ਤੇ ਜਨਤਾ ਹਿੱਤ ਲਈ  ਜਿਲ੍ਹਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਮੰਗ ਹੈ ਕਿ ਲੋਕ ਲਾਇਟ ਜਾਣ ਤੇ  ਬਾਹਰ ਮੰਜੇ ਵਿਛਾ ਮਹਿਫਲ ਲਾ ਬੈਠ ਜਾਂਦੇ ਨੇ ਤੇ ਮੋਬਾਈਲ ਫੋਨ ਤੇ  ਝੂਠੀਆਂ ਵੀਡਿਓ ਪਾਉਂਦੇ ਹੋਏ ਆਪਣੀ ਜਾਨ ਦੇ ਨਾਲ ਬਾਕੀ ਆਂਢ ਗੁਆਂਢ ਲੋਕਾਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾਂਦੇ ਨੇ ਅਤੇ ਆਮ ਲੋਕਾਂ ਦਾ ਮਨੋਬਲ ਡੇਗਦੇ ਹਨ ।ਜੋ ਕਿ BLACK OUT ਦੀ ਸ਼ਰੇਆਮ ਉਲੰਘਣਾ ਹੈ।

 

 

ਸੋਂ ਆਪ ਜੀ ਨੂੰ ਮੰਗ ਕਰਦੇ ਹਾਂ BLACK OUT ਨਾਲ  ਨਾਲ ਨੈਟ ਵੀ ਕੀਤਾ ਜਾਵੇ  ਬੰਦ ਤਾਂ ਜੋ ਅਸੀਂ ਆਪਣੇ ਦੇਸ਼ ਦੇ ਸੱਚੇ ਸੁੱਚੇ ਨਾਗਰਿਕ ਬਣ ਆਪਣੇ ਦੇਸ਼ ਦਾ ਸਾਥ ਦੇ ਸਕੀਏ।

Back to top button