World

ਅਮਰੀਕਾ ’ਚ ਗੋਲੀਬਾਰੀ , 3 ਪੁਲਿਸ ਅਫਸਰਾਂ ਦੀ ਹੋਈ ਮੌਤ

Shooting in America, 3 police officers died

ਅਮਰੀਕਾ ’ਚ ਚਾਰਲੋਟੇ (ਉੱਤਰੀ ਕੈਰੋਲੀਨਾ) ਇਕ ਰਿਹਾਇਸ਼ ’ਤੇ ਚੱਲੀਆਂ ਗੋਲੀਆਂ ਵਿਚ ਤਿੰਨ ਪੁਲਿਸ ਅਫਸਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਡਿਪਟੀ ਯੂ ਐਸ ਮਾਰਸ਼ਨ ਅਤੇ ਦੋ ਸਥਾਨ ਪੁਲਿਸ ਅਫਸਰ ਸ਼ਾਮਲ ਹਨ।

Back to top button