ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਅੰਮ੍ਰਿਤਸਰ ਦੀ ਹੀ ਦੱਸੀ ਜਾ ਰਹੀ ਹੈ। ਜਿਸ ‘ਚ ਪੋਸਟਰ ਲੱਗੇ ਦਿਖਾਈ ਦੇ ਰਹੇ ਹਨ ਜਿਨ੍ਹਾਂ ‘ਤੇ ਲਿਖਿਆ ਹੋਇਆ ਹੈ ਕਿ ਚਿੱਟਾ ਇੱਧਰ ਵਿਕਦਾ ਹੈ। ਅੰਮ੍ਰਿਤਸਰ ‘ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਲਈ ਰਾਹ ‘ਚ ਮੋਨੀ ਚੌਕ ‘ਚ ਇਹ ਪੋਸਟਰ ਲੱਗੇ ਹਨ।ਜਿਨ੍ਹਾਂ ‘ਤੇ ਲਿਖਿਆ ਹੈ ਚਿੱਟਾ ਇੱਥੇ ਮਿਲਦਾ ਹੈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਅੰਮ੍ਰਿਤਸਰ ਤੋਂ ਕਈ ਵੀਡਿਓਜ਼ ਸਾਹਮਣੇ ਆਈਆ ਸਨ ਜਿਸ ‘ਚ ਨੌਜਵਾਨ ਨਸ਼ੇ ‘ਚ ਧੁੱਤ ਵੇਖੇ ਜਾ ਰਹੇ ਸਨ।
Read Next
15 hours ago
ਜਥੇਦਾਰ ਅਕਾਲ ਤਖਤ ਨੇ ਅਕਾਲੀ ਦਲ ਨੂੰ ਇਸ ਕੰਮ ਲਈ ਦਿੱਤਾ 20 ਦਿਨ ਦਾ ਸਮਾਂ
15 hours ago
ਪੰਜਾਬ ਦੇ ਇਹ IPS ਅਧਿਕਾਰੀ ਨੂੰ ਲਾਇਆ ਵਿਜੀਲੈਂਸ ਬਿਊਰੋ ਪੰਜਾਬ ਦਾ ਡਾਇਰੈਕਟਰ
16 hours ago
ਪੰਜਾਬ ‘ਚ ਨਗਰ ਨਿਗਮ ਚੋਣਾਂ ਦਾ ਐਲਾਨ, ਇਸ ਦਿਨ ਪੈਣਗੀਆਂ ਵੋਟਾਂ, AAP ਨੇ ਲਗਾਈ ਮੰਤਰੀਆਂ-ਵਿਧਾਇਕਾਂ ਦੀ ਲਗਾਈ ਡਿਉਟੀ
2 days ago
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਗੋਲੀ ਚਲਾਉਣ ਵਾਲੇ ਨੂੰ SGPC ਮੈਂਬਰਾਂ ਵਲੋਂ ਪੰਥ ‘ਚੋਂ ਛੇਕਣ ਦੀ ਕੀਤੀ ਮੰਗ
2 days ago
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਵਲੋਂ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਣ ਦਾ ਐਲਾਨ
2 days ago
ਲੜਕੀ ਦੇ ਵਿਆਹ ‘ਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਫੋਟੋਗ੍ਰਾਫਰ ਦੀ ਹੋਈ ਮੌਤ !
3 days ago
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 5 ਜੱਜਾਂ ਦੇ ਤਬਾਦਲੇ
3 days ago
ਆਰਟੀਓ ਦਫਤਰਾਂ ਤੋਂ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਖਿਲਾਫ FIR ਦਰਜ
4 days ago
ਪੰਜਾਬ ‘ਚ 35 ਕਰੋੜ ਦੀ ਹੈਰੋਇਨ ਸਮੇਤ ਤਿੰਨ ਦੋਸ਼ੀ ਗ੍ਰਿਫਤਾਰ
4 days ago
ਅੰਮ੍ਰਿਤਸਰ ‘ਚ ਫਿਰ ਹੋਈ ਗੋਲੀਬਾਰੀ, ਇੱਕ ਨੌਜਵਾਨ ਦੀ ਮੌਤ
Related Articles
Check Also
Close