IndiaJalandhar

(ਆਪ) ਨੇ ਦਿੱਲੀ ਵਿੱਚ ਲੋਕ ਸਭਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

AAP released the list of 40 star campaigners for the Lok Sabha elections

ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿੱਚ ਲੋਕ ਸਭਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਪਾਰਟੀ ਦੇ 40 ਨੇਤਾਵਾਂ ਦੇ ਨਾਮ ਹਨ। ਪ੍ਰਚਾਰਕਾਂ ਦੀ ਸੂਚੀ ‘ਚ ਪਹਿਲਾ ਨਾਂ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਹੈ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਹੈ।

ਇਹ ਸਾਰੇ ਸਟਾਰ ਪ੍ਰਚਾਰਕ ਦਿੱਲੀ ਲਈ ਹਨ। ਦੱਸ ਦੇਈਏ ਕਿ ਦਿੱਲੀ ਵਿੱਚ ਲੋਕ ਸਭਾ ਚੋਣਾਂ ਦਾ ਛੇਵਾਂ ਪੜਾਅ 25 ਮਈ ਨੂੰ ਹੈ। ਦਿੱਲੀ ‘ਚ ਆਮ ਆਦਮੀ ਪਾਰਟੀ ਸੱਤ ‘ਚੋਂ ਚਾਰ ਲੋਕ ਸਭਾ ਸੀਟਾਂ ‘ਤੇ ਚੋਣ ਲੜ ਰਹੀ ਹੈ। ਬਾਕੀ ਤਿੰਨ ਸੀਟਾਂ ‘ਤੇ ਕਾਂਗਰਸ ਚੋਣ ਲੜ ਰਹੀ ਹੈ। ਦਿੱਲੀ ਵਿੱਚ ਲੋਕ ਸਭਾ ਚੋਣਾਂ ਲਈ ਦੋਵਾਂ ਪਾਰਟੀਆਂ ਨੇ ਗਠਜੋੜ ਕਰ ​​ਲਿਆ ਹੈ।

ਨਵੀਂ ਦਿੱਲੀ ਸੀਟ- ਸੋਮਨਾਥ ਭਾਰਤੀ

ਪੂਰਬੀ ਦਿੱਲੀ- ਕੁਲਦੀਪ ਕੁਮਾਰ

ਦੱਖਣੀ ਦਿੱਲੀ- ਸਾਹੀਰਾਮ ਪਹਿਲਵਾਨ

ਪੱਛਮੀ ਦਿੱਲੀ— ਮਹਾਬਲ ਮਿਸ਼ਰਾ

ਇਹ ਹਨ ਸਟਾਰ ਪ੍ਰਚਾਰਕ

ਅਰਵਿੰਦ ਕੇਜਰੀਵਾਲ

ਸੁਨੀਤਾ ਕੇਜਰੀਵਾਲ

ਭਗਵੰਤ ਸਿੰਘ ਮਾਨ

ਮਨੀਸ਼ ਸਿਸੋਦੀਆ

ਸੰਜੇ ਸਿੰਘ

ਡਾ ਸੰਦੀਪ ਪਾਠਕ

ਪੰਕਜ ਕੁਮਾਰ ਗੁਪਤਾ

ਐੱਨ ਡੀ ਗੁਪਤਾ

ਗੋਪਾਲ ਰਾਏ

ਰਾਘਵ ਚੱਢਾ

ਸਤੇਂਦਰ ਜੈਨ

ਆਤਿਸ਼ੀ

ਸੌਰਭ ਭਾਰਦਵਾਜ

ਕੈਲਾਸ਼ ਗਹਿਲੋਤ

ਇਮਰਾਨ ਹੁਸੈਨ

ਸਵਾਤੀ ਮਾਲੀਵਾਲ

ਰਾਖੀ ਬਿਰਲਾਂ

ਹਰਪਾਲ ਸਿੰਘ ਚੀਮਾ

ਅਮਨ ਅਰੋੜਾ

ਅਨਮੋਲ ਗਗਨ ਮਾਨ

ਚੇਤਨ ਸਿੰਘ

ਹਰਜੋਤ ਸਿੰਘ ਬੈਂਸ

ਬਲਕਾਰ ਸਿੰਘ

ਦਿਲੀਪ ਪਾਂਡੇ

ਦੁਰਗੇਸ਼ ਪਾਠਕ

ਜਤਿੰਦਰ ਸਿੰਘ ਤੋਮਰ,

ਜਰਨੈਲ ਸਿੰਘ

ਰਿਤੂਰਾਜ ਝਾਅ

ਰਾਜੇਸ਼ ਗੁਪਤਾ

ਗੁਲਾਬ ਸਿੰਘ ਯਾਦਵ

ਸੰਜੀਵ ਝਾਅ

ਮੁਕੇਸ਼ ਅਹਲਾਵਤ

ਡਾ: ਸ਼ੈਲੀ ਓਬਰਾਏ

ਪੰਕਜ ਗੁਪਤਾ (ਭਰਾ)

ਸਾਰਿਕਾ ਚੌਧਰੀ

ਵਿਸ਼ੇਸ਼ ਰਵੀ

ਅਖਿਲੇਸ਼ ਪਤੀ ਤ੍ਰਿਪਾਠੀ

ਅਮਾਨਤੁੱਲਾ ਖਾਨ

ਡਾ: ਨਿੰਮੀ ਰਸਤੋਗੀ

ਅੰਜਲੀ ਰਾਏ

Back to top button