IndiaVideoWorld

ਖਾਲਿਸਤਾਨੀਆਂ ਨੇ ਇਸ ਪਾਰਟੀ ਨੂੰ ਦਿਤਾ ਕਰੋੜ੍ਹਾਂ ਰੁਪਏ ਦਾ ਫੰਡ, ਗੁਰਪਤਵੰਤ ਪੰਨੂ ਨੇ ਕੀਤਾ ਦਾਅਵਾ, ਦੇਖੋ ਵਾਇਰਲ ਵੀਡੀਓ

Khalistanis gave themselves a fund of 133 crore rupees, Gurpatwant Pannu claimed, watch the video

ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਇਲਜ਼ਾਮ ਲਾਇਆ ਹੈ ਕਿ ਖਾਲਿਸਤਾਨੀ ਸਮੂਹਾਂ ਨੇ 2014 ਤੋਂ 2022 ਤੱਕ (ਇਸ ਪਾਰਟੀ) ਨੂੰ ਲਗਭਗ 133.54 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।

ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਇੱਕ ਵੀਡੀਓ ਵਿੱਚ ਪੰਨੂ ਨੇ ਅੱਗੇ ਦਾਅਵਾ ਕੀਤਾ ਕਿ ਦਿੱਲੀ ਦੇ CM ਨੇ ਫੰਡਾਂ ਦੇ ਬਦਲੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਯਕੀਨੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਭੁੱਲਰ 1993 ਦੇ ਦਿੱਲੀ ਬੰਬ ਧਮਾਕੇ ਦੇ ਕੇਸ ਵਿੱਚ ਇੱਕ ਦੋਸ਼ੀ ਹੈ।ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਪਰ ਅਦਾਰਾ ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਕਦੋ ਦੀ ਵੀਡੀਓ ਹੈ, ਤੁਸੀਂ ਆਪ ਹੀ ਸੁਨ ਲੋ ਕੀ ਕਹਿਣਾ ਹੈ ਪਨੂੰ ਦਾ

Back to top button