Jalandhar

ਚੇਅਰਮੈਨ ਸਤਪਾਲ ਕਲੇਰ ਨੇ ਵਾਰਡ ਨ 68 ਤੋਂ ਆਪ ਦੇ ਨਵੇਂ ਐਮ ਸੀ ਬਣੇ ਅਵਿਨਾਸ਼ ਮਾਣਕ ਨੂੰ ਕੀਤਾ ਸਨਮਾਨਿਤ

Chairman Satpal Kaler honored Avinash Manak, the new MC of AAP from Ward No. 68

 
ਵਾਰਡ ਨਮ 68 ਤੋਂ ਆਮ ਆਦਮੀ ਪਾਰਟੀ ਦੇ ਨਵੇਂ ਐਮ ਸੀ ਬਣੇ ਅਵਿਨਾਸ਼ ਮਾਣਕ
ਜਲੰਧਰ/ ਅਮਨਦੀਪ ਸਿੰਘ ਰਾਜਾ ਦੀ ਰਿਪੋਰਟ
ਸਾਗਰ ਬੈਡ ਸੋਸਾਇਟੀ ਦੇ ਚੇਅਰਮੈਨ ਸ੍ਰੀ ਸਤਪਾਲ ਕਲੇਰ ਪ੍ਰਧਾਨ ਰਵਿਦਾਸ ਮੰਦਿਰ ਗਾਂਧੀ ਕੈਂਪ ਜਲੰਧਰ ਨੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵਾਰਡ ਦੇ ਕੌਂਸਲਰ ਸ੍ਰੀ ਅਵਿਨਾਸ਼ ਮਾਨਕ ਜੀ ਨੇ ਆਪਣੀ ਪੂਰੀ ਟੀਮ ਦੇ ਨਾਲ ਅੱਜ ਸਤਪਾਲ ਕਲੇਰ ਨੂੰ ਸੁਸਾਇਟੀ ਦਫਤਰ ਵਿੱਚ ਸਨਮਾਨਿਤ ਕੀਤਾ , ਜਿਹਨਾਂ ਵਿੱਚ ਸ਼੍ਰੀ ਅਵਿਨਾਸ਼ ਮਾਨਕ ਕੌਂਸਲਰ ਵਾਰ ਨੰਬਰ 68 ਰਮੇਸ਼ ਜੀ ਤਰਸੇਮ ਜੀ ਸਾਗਰ ਜੀ ਸੁਰੇਸ਼ ਜੀ ਦੀਪਕ ਹਾਜਰ ਸਨ।

Back to top button