EntertainmentVideo

ਚੱਲਦੀ ਕਾਰ ‘ਚ ਆਸ਼ਕ ਦੀ ਗੋਦੀ ‘ਚ ਬੈਠੀ ਮਾਸ਼ੂਕਾ, ਕੀਤੇ ਚੋਲ-ਮੋਲ, ਲੋਕਾਂ ਨੇ ਬਣਾਈ VIDEO

Mashuka sitting on Ashak's lap in a moving car, made fun, people made VIDEO

ਨਾਗਪੁਰ ‘ਚ ਕਾਰ ਚਲਾਉਂਦੇ ਇਕ ਨੌਜਵਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਦੀ ਪ੍ਰੇਮਿਕਾ ਵੀ ਉਸ ਦੇ ਨਾਲ ਮੌਜੂਦ ਹੈ। ਕਾਰ ਦੇ ਅੰਦਰ ਡਰਾਈਵਿੰਗ ਸੀਟ ‘ਤੇ ਇਕ ਨੌਜਵਾਨ ਅਤੇ ਉਸ ਦੀ ਪ੍ਰੇਮਿਕਾ ਨੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੜਕ ‘ਤੇ ਦੂਜੇ ਵਾਹਨਾਂ ‘ਤੇ ਸਵਾਰ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ, ਜੋ ਵਾਇਰਲ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ 15 ਜੁਲਾਈ ਦੀ ਹੈ। ਦੋਸ਼ੀ ਨੌਜਵਾਨ ਦਾ ਨਾਂ ਸੂਰਜ ਰਾਜਕੁਮਾਰ ਸੋਨੀ ਹੈ। ਉਹ ਪੇਸ਼ੇ ਤੋਂ ਸੀਏ ਦੱਸਿਆ ਜਾਂਦਾ ਹੈ। ਜਦੋਂ ਸੂਰਜ ਸੜਕ ‘ਤੇ ਕਾਰ ਚਲਾ ਰਿਹਾ ਸੀ ਤਾਂ ਉਸ ਦੀ ਪ੍ਰੇਮਿਕਾ ਡਰਾਈਵਿੰਗ ਸੀਟ ‘ਤੇ ਉਸ ਦੇ ਨੇੜੇ ਆ ਗਈ ਅਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਈ।

Back to top button