Jalandhar
ਜਲੰਧਰ ਚ ‘ਆਪ’ ਦੇ ਮੰਤਰੀਆਂ ਤੇ ਆਗੂਆਂ ਵਲੋਂ ਡੀਸੀ ਦਫ਼ਤਰ ਅਗੇ ਧਰਨਾ, ਜਾਣੋ ਕਿਉਂ !
Dharna in front of DC office by AAP ministers and leaders in Jalandhar, know why





ਜਲੰਧਰ ਚ ‘ਆਪ’ ਦੇ ਮੰਤਰੀਆਂ ਤੇ ਆਗੂਆਂ ਵਲੋਂ ਡੀਸੀ ਦਫ਼ਤਰ ਅਗੇ ਧਰਨਾ, ਜਾਣੋ ਕਿਉਂ
NEET ਪ੍ਰੀਖਿਆ ‘ਚ ਧਾਂਦਲੀ ਨੂੰ ਲੈ ਕੇ ਅੱਜ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਜਿੱਥੇ ਸੂਬੇ ਦੇ ਦੋ ਕੈਬਨਿਟ ਮੰਤਰੀਆਂ ਸਮੇਤ ਕਈ ਵਿਧਾਇਕਾਂ ਨੇ ਪਹੁੰਚ ਕੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਹ ਪ੍ਰਦਰਸ਼ਨ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਧਰਨੇ ਵਾਲੀ ਥਾਂ ’ਤੇ ਕੀਤਾ ਗਿਆ।
ਪ੍ਰਦਰਸ਼ਨ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ, ਕਈ ਜ਼ਿਲ੍ਹਿਆਂ ਦੇ ਵਿਧਾਇਕ ਅਤੇ ਕਈ ਸੀਨੀਅਰ ਆਗੂ ਹਾਜ਼ਰ ਸਨ।