Jalandhar

ਜਲੰਧਰ ‘ਚ ਇਕ ਜਿਓਵਲਰ ਤੇ ਪੁਲਿਸ ਵੱਲੋਂ FIR ਦਰਜ, ਕੀਤਾ ਗ੍ਰਿਫਤਾਰ

ਜਲੰਧਰ ਚ ਇਕ ਜਿਓਵਲਰ ਤੇ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਪੁਲਿਸ ਥਾਣਾ ਨੰਬਰ ਚਾਰ ਵਿੱਚ ਮਾਮਲਾ ਦਰਜ ਕੀਤਾ ਗਿਆ , ਜਲੰਧਰ ਦੇ ਕੰਪਨੀ ਬਾਗ ਦੇ ਨਜ਼ਦੀਕ ਮਸ਼ਹੂਰ ਨਿਊ ਗਨਪਤੀ ਜੂਲਰ ਦੇ ਮਾਲਕ ਸੌਰਵ ਖੰਨਾ ਤੇ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਮੁਤਾਬਕ ਸੌਰਵ ਖੰਨਾ ਵੱਲੋਂ ਕਿਸੇ ਤੋਂ 8 ਲੱਖ ਲੈਣ ਦੇ ਬਦਲੇ ਕੁਝ ਬੰਦਿਆਂ ਨੂੰ ਭੇਜ ਕੇ ਕੁੱਟਮਾਰ ਕਰਵਾਉਣ ਦਾ ਦੋਸ਼ ਹੈ ਲੇਕਿਨ ਸੌਰਵ ਖੰਨਾ ਵੱਲੋਂ ਲਗੇ ਦੋਸ਼ਾਂ ਨੂੰ ਨਕਾਰਿਆ ਗਿਆ

Related Articles

Back to top button