Jalandhar
ਜਲੰਧਰ ਦੇ ਵਸਨੀਕਾਂ ਨੇ ਡੀਸੀ ਨੂੰ ‘ਆਪ’ ਆਗੂ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ
Residents of Jalandhar filed a complaint with the DC against the AAP leader
![](https://glimeindianews.in/wp-content/uploads/2023/10/BM-PMS-Pbi.jpg)
![](https://glimeindianews.in/wp-content/uploads/2023/10/BM-PMS-Pbi.jpg)
ਜਲੰਧਰ ਦੇ ਮੁਹੱਲਾ ਸੰਤੋਖਪੁਰਾ ਦੇ ਵਸਨੀਕਾਂ ਨੇ ਡੀਸੀ ਨੂੰ ਮਿਲ ਕੇ ਸਾਬਕਾ ਕੌਂਸਲਰ ਅਤੇ ‘ਆਪ’ ਆਗੂ ਹੰਸਰਾਜ ਰਾਣਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸ਼੍ਰੀ ਗੁਰੂ ਰਵਿਦਾਸ ਸਮਾਜ ਸਮਾਧ ਸਭਾ ਦੀ ਚੋਣ ਤੁਰੰਤ ਕਰਵਾਈ ਜਾਵੇ।
ਸੰਤੋਖਪੁਰਾ ਦੇ ਤਰਸੇਮ ਲਾਲ, ਸਰਵਨਦਾਸ, ਮਦਨ ਲਾਲ ਮੱਦੀ, ਵਿਜੇ ਕੁਮਾਰ, ਮਨੋਜ ਕੁਮਾਰ, ਪਰਮੀਤ ਬਿੱਲਾ, ਗੁਰਪ੍ਰੀਤ ਅਤੇ ਰੇਸ਼ਮ ਮੱਲੂ, ਚਮਨ ਲਾਲ ਆਦਿ ਨੇ ਸ੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ ਦੇ ਪ੍ਰਧਾਨ ਹੰਸਰਾਜ ਰਾਣਾ ਖ਼ਿਲਾਫ਼ ਡਿਪਟੀ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਕੀਤੀ।