Jalandhar
ਜਲੰਧਰ ਦੇ ਸ਼ਿਵ ਸੈਨਾ ਆਗੂ ‘ਤੇ FIR ਦਰਜ, ਹੋਇਆ ਫਰਾਰ
FIR registered on Shiv Sena leader of Jalandhar, absconded

ਜਲੰਧਰ ਦੇ ਸ਼ਿਵ ਸੈਨਾ ਆਗੂ ‘ਤੇ FIR ਦਰਜ, ਹੋਇਆ ਫਰਾਰ
ਪੁਲਿਸ ਨੇ ਜਲੰਧਰ ‘ਚ ਸ਼ਿਵ ਸੈਨਾ ਆਗੂ ਦੇ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ, ਜਿਸ ਦੀ ਭਾਲ ਵੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਹ ਪੁਲਿਸ ਦੇ ਹੱਥ ਨਹੀਂ ਲੱਗਾ ਹੈ।
ਜਲੰਧਰ ‘ਚ ਪੈਟਰੋਲ ਪੰਪ ਦਵਾਉਣ ਦੇ ਨਾਂਅ ‘ਤੇ 5 ਕਰੋੜ ਦੀ ਠੱਗੀ ਮਾਰਨ ਵਾਲੇ 7 ਲੋਕਾਂ ‘ਤੇ FIR ਦਰਜ
ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਤੇ ਉਸ ਦੇ ਦੋਸਤਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਉਹ ਫਰਾਰ ਸੀ