IndiaJalandhar

ਜਲੰਧਰ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦੀ ਗੱਡੀ ਦਾ ਐਕਸੀਡੈਂਟ, ਗੰਭੀਰ ਜਖਮੀ, ਵੀਡੀਓ

Jalandhar Municipal Corporation Commissioner Gautam Jain's car accident, seriously injured, video

ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ (Gautam Jain Accident) ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਨਿਗਮ ਕਮਿਸ਼ਨਰ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸੀ ਕਿ ਰੋਪੜ ਨੇੜੇ ਉਨ੍ਹਾਂ ਦੀ ਗੱਡੀ ਕਿਸੇ ਦੂਸਰੇ ਗੱਡੀ ਨਾਲ ਟਕਰਾ ਗਈ ਜੋ ਨਵਾਂਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਦੱਸੀ ਜਾ ਰਹੀ ਹੈ। ਹਾਦਸੇ ‘ਚ ਕਾਰ ਪੂਰੀ ਤਰ੍ਹਾਂ ਖੁੱਲ੍ਹ ਗਈ ਜਿਸ ਵਿਚ ਕਮਿਸ਼ਨਰ ਵਾਲ-ਵਾਲ ਬਚ ਗਏ।

Back to top button