Punjab
ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰਾਂ ਸਣੇ 31 ਆਈਪੀਐੱਸ ਅਧਿਕਾਰੀਆਂ ਦੇ ਟਰਾਂਸਫਰ, ਲਿਸਟ ਇਸ ਤਰ੍ਹਾਂ..


ਜਲੰਧਰ / ਸ਼ਿੰਦਰਪਾਲ ਸਿੰਘ ਚਾਹਲ
ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਦੇ ਪੁਲਿਸ ਕਮਿਸ਼ਨਰਾਂ ਸਣੇ 31 ਆਈਪੀਐੱਸ ਅਧਿਕਾਰੀਆਂ ਦੇ ਟਰਾਂਸਫਰ ਕਰ ਦਿੱਤੇ ਹਨ।
ਕੁਲਦੀਪ ਚਾਹਲ ਨੂੰ CP ਲੁਧਿਆਣਾ, ਗੁਰਪ੍ਰੀਤ ਭੁੱਲਰ ਨੂੰ CP ਅੰਮ੍ਰਿਤਸਰ , ਸਵੱਪਨ ਸ਼ਰਮਾ ਨੂੰ CP ਜਲੰਧਰ ਲਾਇਆ ਗਿਆ ਹੈ। ਟਰਾਂਸਫਰ ਕੀਤੇ ਗਏ 31 ਆਈਪੀਐੱਸ ਅਧਿਕਾਰੀਆਂ ਦੀ ਲਿਸਟ ਇਸ ਤਰ੍ਹਾਂ ਹੈ-