

ਨਗਰ ਕੀਰਤਨ ਦੇ ਰੂਟ ਤੇ ਆਉਂਦੀਆਂ ਟ੍ਰੈਫ਼ਿਕ ਅਤੇ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਲਈ ਰੂਟ ਦਾ ਦੌਰਾ ਕਰਦੇ ਹੋਏ ADCP ਟ੍ਰੈਫ਼ਿਕ ਪ੍ਰਮਿੰਦਰ ਸਿੰਘ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂ ਗੁਰਮੀਤ ਸਿੰਘ ਬਿੱਟੂ ਆਦਿ
ਨਗਰ ਨਿਗਮ ਦੇ ਅਸੀਸਟੈਂਟ ਕਮਿਸ਼ਨਰ ਰਾਜੇਸ਼ ਖੋਖਰ ਜੀ ਨਗਰ ਕੀਰਤਨ ਦੇ ਰੂਟ ਤੇ ਸਜਾਵਟ, ਪੈਚ ਵਰਕ, ਲਾਈਟ ਆਦਿਕ ਦੀਆਂ ਸਮੱਸਿਆਵਾਂ ਤੇ ਵਿਚਾਰ ਕਰਦੇ ਹੋਏ