Jalandhar

ਜੇ ਈ ਵਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਜਲੰਧਰ ਦੇ ਦੋ ਸੀਨੀਅਰ ਕਾਂਗਰਸੀ ਨੇਤਾਵਾਂ ਸਣੇ 6 ਲੋਕਾਂ ਤੇ ਪਰਚਾ ਦਰਜ

After JE committed suicide, 6 people including two senior Congress leaders of Jalandhar were registered

ਜੇ ਈ ਵਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਜਲੰਧਰ ਦੇ ਦੋ ਸੀਨੀਅਰ ਕਾਂਗਰਸੀ ਨੇਤਾਵਾਂ ਸਣੇ 6 ਲੋਕਾਂ ਤੇ ਪਰਚਾ ਦਰਜ
ਨਗਰ ਨਿਗਮ ਦੇ ਸਾਬਕਾ ਜੇ ਈ ਜੁਗਿਦਰ ਕੁਮਾਰ ਵਲੋ ਟਰੇਨ ਅੱਗੇ ਖੁਦਕੁਸ਼ੀ ਕਰਨ ਤੋਂ ਬਾਅਦ ਮਿਲੇ ਸੁਸਾਇਡ ਨੋਟ ਵਿੱਚ ਜਲੰਧਰ ਦੇ ਦੋ ਸੀਨੀਅਰ ਕਾਂਗਰਸੀ ਨੇਤਾਵਾਂ ਸਹਿਤ ਛੇ ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਜਿਨਾਂ ਵਿੱਚ ਜਲੰਧਰ ਦੇ ਸੀਨੀਅਰ ਕਾਂਗਰਸ ਨੇਤਾ ਨੀਲ ਕੰਠ ਜੱਜ ਮਨੀਸ਼ ਸ਼ਰਮਾ ਮਨਜਿੰਦਰ ਸਿੰਘ ਆਸ਼ੂ ਸਤਪਾਲ ਹਰਮਨ ਕੁਮਾਰ ਅਤੇ ਸੋਹਣ ਲਾਲ ਦੇ ਨਾਂ ਸ਼ਾਮਲ ਹਨ. ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਪੈਸੇ ਵਾਪਸ ਕਰਨ ਤੋਂ ਬਾਅਦ ਵੀ ਉਹਨਾਂ ਵੱਲੋਂ ਚੈੱਕ ਲਗਾ ਕੇ ਉਸ ਨੂੰ ਬੈਲੈਕਮੇਲ ਕੀਤਾ ਜਾ ਰਿਹਾ ਸੀ

Back to top button