Jalandhar
ਡੀ ਆਈ ਜੀ ਨਵੀਨ ਸਿੰਗਲਾ ਦਾ ਤਬਾਦਲਾ, ਇਹ ਵਿਜੀਲੈਂਸ ਅਧਿਕਾਰੀ ਬਣੇ ਜਲੰਧਰ ਦੇ DIG
Transfer of DIG Naveen Singla, he became Vigilance Officer of Jalandhar
ਡੀਆਈਜੀ ਨਵੀਨ ਸਿੰਗਲਾ ਦਾ ਤਬਾਦਲਾ, ਇਹ ਵਿਜੀਲੈਂਸ ਅਧਿਕਾਰੀ ਬਣੇ ਜਲੰਧਰ ਦੇ DIG
ਜਲੰਧਰ ਦੇ ਡੀਆਈਜੀ ਨਵੀਨ ਸਿੰਗਲਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਥਾਂ ਜਲੰਧਰ ਵਿੱਚ ਵਿਜੀਲੈਂਸ ਦੇ ਆਈਪੀਐਸ ਅਧਿਕਾਰੀ ਨੂੰ ਨਿਯੁਕਤ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਆਈਪੀਐਸ ਹਰਜੀਤ ਸਿੰਘ ਨੂੰ ਜਲੰਧਰ ਦਾ ਡੀ.ਆਈ.ਜੀ. ਨਿਯੁਕਤ ਕੀਤਾ ਗਿਆ ਹੈ