Punjab

ਪੰਜਾਬ ‘ਚ ਇਕ ਰੇਲਵੇ ਫਾਟਕ ‘ਤੇ ਹੋਇਆ ਧਮਾਕਾ, ਗੇਟਮੈਨ ਜਖਮੀ

An explosion at a railway gate in Hoshiarpur, gateman injured

ਹੁਸ਼ਿਆਰਪੁਰ ਵਿਚ ਇਕ ਰੇਲਵੇ ਫਾਟਕ ਉਤੇ ਧਮਾਕੇ ਦੀ ਖਬਰ ਨਾਲ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਨਜ਼ਦੀਕ ਫਲਲਾਹ ਚੱਕ ਦੇ 71 ਨੰਬਰ ਫਾਟਕ ਉਤੇ ਧਮਾਕਾ ਹੋਇਆ ਹੈ। ਮੌਕੇ ‘ਤੇ ਫੌਰੈਂਸਿਕ ਟੀਮਾਂ ਪਹੁੰਚੀਆਂ ਹਨ। ਡੀਐਸਪੀ ਨੇ ਦੱਸਿਆ ਕਿ ਇਹ ਧਮਾਕਾ ਪੰਛੀਆਂ ਜਾਂ ਜਾਨਵਰਾਂ ਨੂੰ ਖੇਤਾਂ ਵਿੱਚੋਂ ਡਰਾ ਕੇ ਭਜਾਉਣ ਵਾਲੇ ਪੋਟਾਸ਼ ਕਾਰਨ ਹੋਇਆ ਹੈ ਅਤੇ ਗੇਟਮੈਨ ਦੇ ਮਾਮੂਲੀ ਸੱਟਾਂ ਲੱਗੀਆਂ

Back to top button