ਪੰਜਾਬ ਸਰਕਾਰ ਨੇ 10 IAS ਤੇ 26 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਹੜੇ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ ਉਨ੍ਹਾਂ ਵਿਚ ਦਲਜੀਤ ਸਿੰਘ ਮਾਂਗਟ, ਅੰਮ੍ਰਿਤ ਕੌਰ, ਸੇਣੂ ਦੁੱਗਲ, ਅਮਨਦੀਪ ਕੌਰ, ਕਮਲ ਕੁਮਾਰ ਗਰਗ, ਬਿਕਰਮਜੀਤ ਸਿੰਘ ਸ਼ੇਰਗਿਲ, ਅਮਨਦੀਪ ਕੌਰ, ਹਰਜੀਤ ਸਿੰਘ, ਹਰਕੀਰਤ ਸਿੰਘ, ਹਰਬੰਸ ਸਿੰਘ ਆਦਿ ਸ਼ਾਮਲ ਹਨ। ਲਿਸਟ ਹੇਠਾਂ ਦਿੱਤੀ ਗਈ ਹੈ।