IndiaPolitics

ਬਿਹਾਰ ਦੇ ਲਾਲ ਨੇ ਛੋਟੀ ਉਮਰ ‘ਚ ਕੀਤੀ ਕਮਾਲ, PM ਰਿਸ਼ੀ ਸੁਨਕ ਦੀ ਕੋਰ ਕਮੇਟੀ ‘ਚ ਸ਼ਾਮਲ

ਬਿਹਾਰ ਦੇ ਸੀਵਾਨ ਜ਼ਿਲ੍ਹੇ ਦਾ ਨਾਂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੀ ਧਰਤੀ ‘ਤੇ ਜਨਮੇ ਬਿਹਾਰ ਦੇ ਸੀਵਾਨ ਜ਼ਿਲ੍ਹੇ ਦੇ ਲਾਲ ਨੇ ਬਰਤਾਨੀਆ ‘ਚ ਆਪਣਾ ਝੰਡਾ ਗੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜੀਰਾਡੇਈ ਬਲਾਕ ਦੇ ਜਾਮਾਪੁਰ ਪਿੰਡ ਦੇ ਰਹਿਣ ਵਾਲੇ ਪ੍ਰਜਵਲ ਪਾਂਡੇ ਨੂੰ ਭਾਰਤੀ ਮੂਲ ਦੇ ਬ੍ਰਿਟੇਨ ਦੇ ਪੀਐੱਮ ਰਿਸ਼ੀ ਸੁਨਕ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ (Prajjwal in core committee of UK PM) ਗਿਆ ਹੈ।

ਰਿਸ਼ੀ ਸੁਨਕ ਦਾ ਪਰਿਵਾਰ ਪੰਜਾਬ ਤੋਂ ਅਫ਼ਰੀਕਾ ਅਤੇ ਫਿਰ ਯੂਕੇ ਇੰਝ ਪਹੁੰਚਿਆ

ਯੁਨਾਈਟਿਡ ਕਿੰਗਡਮ (ਯੂਕੇ) ਦੀ ਨਵੀਂ ਸਰਕਾਰ ਚੁਣੇ ਜਾਣ ਨਾਲ, ਇੱਥੋਂ ਦੇ ਪਹਿਲੇ ਘੱਟ-ਗਿਣਤੀ ਭਾਈਚਾਰੇ ਨਾਲ ਸਬੰਧਤ ਨੇਤਾ ਦੀ ਵਿਰਾਸਤ ਬਾਰੇ ਗੱਲਾਂ ਛਿੜ ਰਹੀਆਂ ਹਨ।

ਰਿਸ਼ੀ ਸੁਨਕ ਯੂਕੇ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ਬ੍ਰਿਟਿਸ਼ ਏਸ਼ੀਅਨ ਹਨ ਅਤੇ ਇਸ ਅਹੁਦੇ ‘ਤੇ ਬੈਠਣ ਵਾਲੇ ਪਹਿਲੇ ਹਿੰਦੂ ਹਨ।

 

ਕੰਜ਼ਰਵੇਟਿਵ ਪਾਰਟੀ, ਜਿਸ ਦੇ ਰਿਸ਼ੀ ਹੁਣ ਨੇਤਾ ਹਨ, ਉਸਦਾ ਵੱਖ-ਵੱਖ ਰੰਗ ਨਸਲ ਦੇ ਲੋਕਾਂ ਨੂੰ ਵੱਡੇ ਅਹੁਦੇ ਦੇਣ ਦਾ ਇਤਿਹਾਸ ਹੈ, ਪਰ ਕਿਸੇ ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਮਿਲਿਆ ਹੈ।

ਇਸ ਕਾਰਨ ਉਸ ਨੇ ਜ਼ਿਲ੍ਹੇ ਦਾ ਹੀ ਨਹੀਂ ਸਗੋਂ ਪੂਰੇ ਬਿਹਾਰ ਦਾ ਨਾਂ ਰੋਸ਼ਨ ਕੀਤਾ ਹੈ। ਉਸੇ ਸਾਲ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਸਨ। ਉਦੋਂ ਪ੍ਰਜਵਲ ਨੂੰ ਉਨ੍ਹਾਂ ਦੀ ਪਾਰਟੀ ਨੇ ਮੁੱਖ ਪ੍ਰਚਾਰ ਟੀਮ ਵਿੱਚ ਸ਼ਾਮਲ ਕੀਤਾ ਸੀ

One Comment

Leave a Reply

Your email address will not be published.

Back to top button