Amritsarcanada, usa ukChandigarhIndiaJalandharPoliticsPunjab
ਮਜੀਠੇ ਹੋ ਗਿਆ ਅਟੈਕ!ਜਲੰਧਰ ਗ੍ਰਨੇਡ ਮਾਮਲੇ ਵਾਲੇ ਦਿਨ ਬਿਕਰਮ ਮਜੀਠੀਏ ਕੀਤਾ ਸੀ ਆਗਾਹ ❗
ਮਜੀਠੇ ਹੋ ਗਿਆ ਅਟੈਕ!ਜਲੰਧਰ ਗ੍ਰਨੇਡ ਮਾਮਲੇ ਵਾਲੇ ਦਿਨ ਬਿਕਰਮ ਮਜੀਠੀਏ ਕੀਤਾ ਸੀ ਆਗਾਹ ❗

ਮਜੀਠੀਏ ਦੀ ਗੱਲ ਨਿੱਕਲੀ ਸੱਚੀ ਮਜੀਠੇ ਪੰਪ ਤੇ ਅਟੈਕ!ਇੱਕ ਮੌਤ ਦੂਜਾ ਗੰਭੀਰ ਜਖਮੀ! ਬਿਕਰਮਜੀਤ ਮਜੀਠੀਏ ਨੇ x ਤੇ ਪਾਈ ਪੋਸਟ
👉ਪੰਜਾਬ ‘ਚ LAW AND ORDER ਦੇ ਹਾਲਾਤ ਬਦ ਤੋਂ ਬਦਤਰ ❗️❗️❗️
👉ਅੱਜ ਮਜੀਠੇ ਪੰਪ ‘ਤੇ ਅਟੈਕ।
👉ਇੱਕ ਬੰਦੇ ਦੀ ਗੋਲੀ ਲੱਗਣ ਨਾਲ ਮੌਤ।
👉ਦੂਜਾ ਗੰਭੀਰ ਜ਼ਖ਼ਮੀ।
👉 ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੈਂਗਸਟਰਾਂ ਨੇ ਸ਼ਰੇਆਮ ਮਜੀਠੇ ਹਲਕੇ ਦੇ ਹਾਲਾਤ ਖਰਾਬ ਕਰਨ ਦੀ ਗੱਲ ਕੀਤੀ ਸੀ।
👉 ਭਗਵੰਤ ਮਾਨ ਜੀ ਕੀ ਇਹੀ ਹੈ ਰੰਗਲਾ ਪੰਜਾਬ❓️
👉ਮੁੱਖ ਮੰਤਰੀ ਜੀ ਜਾਗੋ ਅਤੇ ਪੰਜਾਬ ਦੇ ਹਾਲਾਤ ਸੁਧਾਰੋ❗️
👉ਜੇਕਰ ਸੂਬੇ ‘ਚ LAW AND ORDER ਸਹੀ ਨਹੀਂ ਕਰ ਸਕਦੇ ਤਾਂ ਅਸਤੀਫ਼ਾ ਦਿਓ
@BhagwantMann @PunjabPoliceInd @AAPPunjab @AmritsarRPolice
ਮੁੱਖ ਮੰਤਰੀ ਜੀ ਵਾਸਤਾ ਜੇ ਪੰਜਾਬ ਨੂੰ ਬਚਾ ਲੋ ਜਾਂ ਅਸਤੀਫ਼ਾ ਦੇ ਦਿਉ ❗