Jalandhar

ਮਹਿਲਾ ਨੇ 3 ਪੁੱਤਰਾਂ ਨੂੰ ਦਿੱਤਾ ਜਨਮ, ਕੁਝ ਘੰਟਿਆਂ ‘ਚ ਮਾਂ ਸਣੇ 4 ਜੀਆਂ ਦੀ ਹੋਈ ਮੌਤ

The woman gave birth to 3 sons, 4 including the mother died in a few hours

ਲਹਿਰਾਗਾਗਾ ਤੋਂ ਇਕ ਬਹੁਤ ਹੀ ਦੁਖਦਾਈ ਖਬਰ ਆਈ ਹੈ। ਇਥੇ ਇਕ ਮਹਿਲਾ ਅਤੇ ਤਿੰਨ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ। ਦਰਅਸਲ, 24 ਸਾਲਾ ਮਹਿਲਾ ਨੇ 3 ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਪਰ ਇਸ ਤੋਂ 6 ਘੰਟੇ ਬਾਅਦ ਮਾਂ ਅਤੇ ਤਿੰਨੇ ਬੱਚਿਆਂ ਨੇ ਦਮ ਤੋੜ ਦਿੱਤਾ।

ਇਸ ਦੁਖਦਾਇਕ ਖ਼ਬਰ ਨਾਲ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ ਤੇ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ। ਅੱਜ ਦੁਪਹਿਰ ਤਿੰਨੇ ਬੱਚਿਆਂ ਸਮੇਤ ਔਰਤ ਦਾ ਪਿੰਡ ਕੋਟੜਾ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ ਹੈ।

Back to top button