Latest news

ਰਾਹੁਲ-ਪਿ੍ਅੰਕਾ ਗਾਂਧੀ ਸੈਨਾ ਕਾਂਗਰਸ ਜਲੰਧਰ ਨੇ ਕੀਤਾ ਗਿਆ ਮੀਟਿੰਗ

ਜਲੰਧਰ (ਸੰਦੀਪ ਵਰਮਾ ) : ਰਾਹੁਲ-ਪਿ੍ਅੰਕਾ ਗਾਂਧੀ ਸੈਨਾ ਕਾਂਗਰਸ ਜਲੰਧਰ ਦੀ ਇਕ ਮੀਟਿੰਗ ਜ਼ਿਲਾਂ ਪ੍ਧਾਨ ਪਰਮਜੀਤ ਸਿੰਘ ਬਰਾਰ ਦੀ ਪ੍ਧਾਨਗੀ ਹੇਠ ਹੋਈ, ਜਿਸ ਵਿਚ ਪਰਮਜੀਤ ਬਰਾਰ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਤੇ ਮਿਸ਼ਨ 2022 ਨੂੰ ਸਫਲ ਬਣਾਉਣ ਲਈ ਰਾਹੁਲ ਪਿ੍ਅੰਕਾ ਗਾਂਧੀ ਸੈਨਾ ਦੀਆਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ॥ ਇਸ ਮੌਕੇ ਮਨਦੀਪ ਕੌਰ ਸੀਨੀਅਰ ਮੀਤ ਪ੍ਧਾਨ, ਸੁਰਿੰਦਰਪਾਲ ਸਿੰਘ, ਰਣਜੀਤ ਕੌਰ, ਨੀਲਮ ਰਾਣੀ, ਸੁਰਿੰਦਰ ਜੈਨ, ਅਜੇ ਕੁਮਾਰ ਨੂੰ ਮੀਤ ਪ੍ਧਾਨ, ਵਿਕਰਮ ਕੁਮਾਰ, ਰਣਬੀਰ ਸਿੰਘ, ਸੁਨੀਤਾ ਜੈਨ, ਚੰਦਰਕਾਂਤਾ ਜਰਨਲ ਸਕੱਤਰ, ਕੁਨਾਲਜੀਤ ਸਿੰਘ, ਅਕਾਸ ਕੁਮਾਰ, ਸੈਕਟਰੀ, ਗੌਰਵ ਕੁਮਾਰ, ਮਨਜੀਤ ਕੌਰ, ਲਵਕਰਨ, ਬਲਵਿੰਦਰ ਕੁਮਾਰ ਨੂੰ ਜਥੇਬੰਧਕ ਸਕੱਤਰ ਕੀਤਾ ਗਿਆ॥        ਮੀਟਿੰਗ ਤੋਂ ਬਾਅਦ ਪਰਮਜੀਤ ਬਰਾਰ ਨਵ-ਨਿਕਤ ਅਹੁਦੇਦਾਰਾਂ ਅਤੇ ਵਰਕਰਾਂ ਨੇ ਪੰਜਾਬ ਦੇ ਸਾਬਕਾ ਮੰਤਰੀ ਤੇ ਸੂਬਾਈ ਕਾਂਗਰਸ ਦੇ ਮੀਤ ਪ੍ਧਾਨ ਅਵਤਾਰ ਹੈਨਰੀ ਅਤੇ ਵਿਧਾਇਕ ਬਾਵਾ ਹੈਨਰੀ ਨਾਲ ਮੁਲਾਕਾਤ ਕਰਕੇ ਉਨਾਂ ਦਾ ਆਸ਼ੀਰਵਾਦ ਪਾ੍ਪਤ ਕੀਤਾ॥ ਅਵਤਾਰ ਹੈਨਰੀ ਨੇ ਕਿਹਾ ਕਿ ਨੌਜਵਾਨ ਪਾਰਟੀ ਦੀ ਰੀੜ੍ ਦੀ ਹੱਡੀ ਹਨ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਨੋਜਵਾਨ ਵਰਗ ਕਾਂਗਰਸ ਨੂੰ ਦੁਬਾਰਾ ਸੱਤਾ ਤੇ ਕਾਬਜ ਕਰਨ ਵਿਚ ਅਹਿਮ ਭੂਮਿਕਾ ਅਦਾ ਕਰੇਗਾ ਇਸ ਦੌਰਾਨ ਨਵ ਨਿਕਤ ਅਹੁਦੇਦਾਰਾਂ ਨੇ ਕਿਹਾ ਕਿ ਉਹ ਉਨਾਂ ਨੂੰ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ॥ ਇਸ ਮੌਕੇ ਪੰਜਾਬ ਪ੍ਧਾਨ ਜਗਜੀਤ ਸਿੰਘ ਲੱਕੀ, ਸਚਿਨ ਜੱਗੀ ੍ੂਥ ਪ੍ਧਾਨ, ਰੋਹਨ ਚੱਢਾ, ਹੈਪੀ ਸਿੰਘ ਆਦਿ ਮੌਜੂਦ ਸਨ॥