ਗੋਇੰਦਵਾਲ ਫਤਿਹਾਬਾਦ ਫਾਟਕ ਦੇ ਕੋਲ ਅੱਜ ਸਵੇਰੇ ਤੜਕਸਾਰ ਕੁਝ ਅਣਪਛਾਤੇ ਕਾਰ ਸਵਾਰ ਵਿਅਕਤੀਆਂ ਵੱਲੋਂ ਆਪ ਆਗੂ ਨੂੰ ਉਸਦੀ ਕਾਰ ਵਿੱਚ ਹੀ ਗੋਲੀਆਂ ਮਾਰ ਦਿੱਤੀਆਂ।ਜਿਸ ਕਾਰਨ ਆਪ ਆਗੂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।
ਦੱਸਦਈਏ ਕਿ ਆਪ ਆਗੂ ਦੀ ਪਹਿਚਾਣ ਗੋਪੀ ਚੋਹਲਾ ਵਜੋਂ ਹੋਈ ਹੈ। ਇਹ ਆਪ ਆਗੂ ਗੋਪੀ ਚੋਲਾ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਕਾਫੀ ਕਰੀਬੀ ਦੱਸਿਆ ਜਾ ਰਿਹਾ ਹੈ।