ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਵੀਰਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਇਕ ਸੱਤ ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 43 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਸਿਹਤ ਮੰਤਰੀ ਡਾਕਟਰ ਸਾਮੰਤ ਲਾਲ ਸੇਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਢਾਕਾ ਵਿੱਚ ਸਵੇਰੇ 2 ਵਜੇ ਇੱਕ ਬ੍ਰੀਫਿੰਗ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਖਮੀਆਂ ਦੀ ਹਾਲਤ “ਨਾਜ਼ੁਕ” ਹੈ।
Read Next
5 hours ago
ਸ਼ਹਿਰ ‘ਚੋਂ ਪੁਲਿਸ ਨੇ ਫੜੇ 10 ਧੋਖੇਬਾਜ਼ ਤਾਂਤਰਿਕ ਠੱਗ, ਲੋਕਾਂ ਨੂੰ ਕਰਦੇ ਸਨ ਗੁੰਮਰਾਹ
5 hours ago
ਦੁਸਹਿਰੇ ਮੌਕੇ ਨਹਿਰ ‘ਚ ਡਿੱਗੀ ਕਾਰ, ਬੱਚਿਆਂ ਸਣੇ ਇਕੋ ਪਰਿਵਾਰ ਦੇ 7 ਜੀਆਂ ਦੀ ਮੌਤ
6 hours ago
ਸਰਕਾਰੀ ਸਕੂਲ ਦੀ ਮੈਡਮ ਬੱਚਿਆਂ ਤੋਂ ਕਰਵਾ ਰਹੀ ਸੀ ਇਹ ਕੰਮ, ਵਾਇਰਲ ਵੀਡੀਓ
1 day ago
ਮਹਾਦੇਵ ਸੱਟੇਬਾਜ਼ੀ ਘੁਟਾਲੇ ਦਾ ਪ੍ਰਮੋਟਰ ਸੌਰਭ ਦੁਬਈ ‘ਚ ਗ੍ਰਿਫਤਾਰ, ਜਲੰਧਰ ਦੇ ਕਾਰੋਬਾਰੀਆਂ ਨਾਲ ਜੁੜੇ ਤਾਰ!
2 days ago
ਹੋਟਲ ‘ਚ ਲੱਗੀ ਭਿਆਨਕ ਅੱਗ, ਪ੍ਰੇਮੀ ਜੋੜੇ ਦੀ ਹੋਈ ਮੌਤ, 5 ਲੋਕ ਹੋਏ ਬੇਹੋਸ਼
2 days ago
ਰਤਨ ਟਾਟਾ ਦੀ ਐਕਸ ਗਰਲਫਰੈਂਡ ਵੀ ਸਦਮੇ ‘ਚ, ਰੁਲਾ ਦੇਣ ਵਾਲੀ ਪਾਈ ਪੋਸਟ, ਕਿਹਾ…!
3 days ago
ਵਕੀਲ ਨੇ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਵੇਖਦੀ ਰਹੀ ਤਮਾਸ਼ਾ, ਦੇਖੋ VIDEO
3 days ago
ਪੰਚਾਇਤੀ ਚੋਣਾਂ ‘ਤੇ ਹਾਈ ਕੋਰਟ ਨੇ ਲਾਈ ਰੋਕ !
4 days ago
ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦੀ ਜਮਾਨਤ ਜ਼ਬਤ, ਮਿਲਿਆ ਸਿਰਫ਼ 1170 ਵੋਟਾਂ
5 days ago
ਏਅਰਪੋਰਟ ਨੇੜੇ ਵੱਡਾ ਧਮਾਕਾ, 2 ਦੀ ਮੌਤ, 17 ਜ਼ਖਮੀ, ਦੇਖੋ ਵੀਡੀਓ
Related Articles
Check Also
Close