PoliticsPunjab

ਸਿਆਸਤ ‘ਚ ਮਚੀ ਹਲਚਲ! ਟਿਕਟ ਲਈ ਬਾਜਵਾ ਤੇ ਵੜਿੰਗ ਨੇ ਲਏ 5-5 ਕਰੋੜ, ਨਵਜੋਤ ਸਿੱਧੂ ਨੂੰ ਕਾਂਗਰਸ ਤੋਂ ਕੀਤਾ ਮੁਅੱਤਲ

There is a stir in politics, Navjot Sidhu suspended from Congress

There is a stir in politics, Navjot Sidhu suspended from Congress

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ Navjot Sidhu ਦੀ ਪਤਨੀ ਡਾ. ਨਵਜੋਤ ਕੌਰ (Dr. Navjot Kaur Sidhu) ਨੂੰ ਪਾਰਟੀ ਤੋਂ ਮੁਅੱਤਲ (Suspend) ਕਰ ਦਿੱਤਾ ਹੈ। ਨਵਜੋਤ ਕੌਰ ਦੇ CM ਦੀ ਕੁਰਸੀ ਦੇ ਲਈ 500 ਕਰੋੜ ਦੇ ਬਿਆਨ ਨੇ ਪਹਿਲਾਂ ਹੀ ਪਾਰਟੀ ਵਿੱਚ ਹੜਕੰਪ ਮਚਾ ਦਿੱਤਾ ਸੀ। ਇਸ ਤੋਂ ਬਾਅਦ ਨਵਜੋਤ ਕੌਰ ਨੇ ਸੋਮਵਾਰ ਨੂੰ ਇੱਕ ਮੀਡੀਆ ਚੈਨਲ ‘ਤੇ ਫਿਰ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੌਂਸਲਰ ਦੀ ਟਿਕਟ 5 ਕਰੋੜ ਰੁਪਏ ਵਿੱਚ ਵੇਚੀ ਹੈ।

Back to top button