Jalandhar
ਜਲੰਧਰ ਵਿੱਚ ਟਰੱਕ ਥੱਲੇ ਆਇਆ ਸਕੂਲੀ ਵਿਦਿਆਰਥੀ, ਮੌਕੇ ਤੇ ਮੌਤ, ਮਾਮਲਾ ਸਕੂਲ ਜਲਦੀ ਲੱਗਣ ਦਾ
A school student was hit by a truck in Jalandhar while school was about to start early, died on the spot
ਪੰਜਾਬ ਸਰਕਾਰ ਨੇ ਭਾਰੀ ਗਰਮੀ ਦੇ ਕਾਰਨ ਸਕੂਲਾਂ ਦੇ ਸਮੇਂ ਵਿੱਚ ਬਦਲੀ ਕੀਤੀ ਸੀ ਅਤੇ ਸਕੂਲ ਸਵੇਰੇ 7 ਵਜੇ ਲੱਗਣੇ ਸਨ। ਇਸ ਦੇ ਚਲਦਿਆਂ ਹੀ ਅੱਜ ਸਵੇਰ ਸਮੇਂ ਜਲੰਧਰ ਦੇ ਕਾਲਾ ਸਿੰਘਾ ਰੋਡ ਤੇ ਇਸ ਸਕੂਲ ਲਈ ਵਿਦਿਆਰਥੀ ਨਾਲ ਸੜਕ ਹਾਦਸਾ ਵਾਪਰਿਆ, ਜਲੰਧਰ ਦੇ ਸਾਈ ਦਾਸ ਸਕੂਲ ਦੇ ਇੱਕ ਵਿਦਿਆਰਥੀ ਦੀ ਟਰੱਕ ਦੀ ਟਕਰਾਉਣ ਨਾਲ ਮੌਤ ਹੋ ਗਈ।