EducationIndia

ਸਕੂਲ ਬੱਸ ਪਲਟੀ, 5 ਬੱਚਿਆਂ ਦੀ ਮੌਤ; 12 ਬੱਚੇ ਗੰਭੀਰ ਜ਼ਖ਼ਮੀ

School bus overturns, 5 children die;

ਕੌਂਸਲ ਸਕੂਲ ਦੇ ਬੱਚੇ ਮੰਗਲਵਾਰ ਨੂੰ ਫੀਲਡ ਟ੍ਰਿਪ ਲਈ ਲਖਨਊ ਗਏ ਹੋਏ ਸਨ। ਉਥੋਂ ਨਿਕਲਦੇ ਸਮੇਂ ਸਕੂਲ ਬੱਸ ਕੰਟਰੋਲ ਤੋਂ ਬਾਹਰ ਹੋ ਗਈ, ਬਾਈਕ ਸਵਾਰ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਪਲਟ ਗਈ ਅਤੇ ਬਾਈਕ ਸਵਾਰ ਨੂੰ 50 ਮੀਟਰ ਤੱਕ ਘੜੀਸਦੀ ਲੈ ਗਈ।

ਇਸ ਹਾਦਸੇ ‘ਚ ਬਾਈਕ ਸਵਾਰ ਸਮੇਤ 5 ਬੱਚਿਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ 12 ਬੱਆਂ ਨੂੰ ਗੰਭੀਰ ਸੱਟਾਂ ਲੱਗੀਆਂ।

Back to top button