ਪੰਚਕੂਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦੀ ਸਟਾਫ ਨਰਸ ਨਸੀਬ ਕੌਰ ਦੀ ਲਾਸ਼ ਪਿੰਡ ਸੋਹਾਣਾ ਵਿੱਚ ਇੱਕ ਛੱਪੜ ਕੋਲ ਇੱਕ ਬੈਂਚ ਦੇ ਕੰਢੇ ਤੋਂ ਮਿਲੀ ਹੈ। ਇਸ ਮਾਮਲੇ ਵਿੱਚ ਨਾਮਜ਼ਦ ਬਰਖਾਸਤ ਏਐਸਆਈ ਰਸ਼ਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਏਐਸਆਈ ਪੂਰੇ ਪਰਿਵਾਰ ਸਮੇਤ ਫਰਾਰ ਚਲ ਰਿਹਾ ਸੀ