India

ਸਦਾਨੰਦ ਵਸੰਤ ਦਾਤੇ ਹੋਣਗੇ NIA ਦੇ ਨਵੇਂ ਮੁਖੀ

Sadanand Vasant Date will be the new head of NIA

ਮਹਾਰਾਸ਼ਟਰ ਕੇਡਰ ਦੇ ਅਧਿਕਾਰੀ ਸਦਾਨੰਦ ਵਸੰਤ ਦਾਤੇ ਕੌਮੀ ਜਾਂਚ ਏਜੰਸੀ (ਐਨਆਈਏ) ਦੇ ਨਵੇਂ ਮੁਖੀ ਹੋਣਗੇ। ਪੀਯੂਸ਼ ਆਨੰਦ ਨੂੰ ਨੈਸ਼ਨਲ ਡਿਜ਼ਾਸਟਰ ਫੋਰਸ (ਐਨਡੀਆਰਐਫ) ਦਾ ਡਾਇਰੈਕਟਰ ਜਨਰਲ ਅਤੇ ਰਾਜੀਵ ਕੁਮਾਰ ਸ਼ਰਮਾ ਨੂੰ ਬਿਊਰੋ ਆਫ਼ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ (ਬੀਪੀਆਰਡੀ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ।

Back to top button