Jalandhar

ਸਾਬਕਾ MLA ਰਜਿੰਦਰ ਬੇਰੀ ਨੇ ਜ਼ਖ਼ਮੀ ਹੋਏ ਕਾਂਗਰਸੀ ਆਗੂ ਪ੍ਰੇਮ ਸੈਣੀ ਦਾ ਹਾਲਚਾਲ ਪੁੱਛਿਆ

ਕਾਂਗਰਸ ਦੇ ਸਾਬਕਾ ਐਮ ਐਲ ਏ ਰਜਿੰਦਰ ਬੇਰੀ ਨੇ ਕੱਲ ਧਰਨੇ ਪ੍ਰਦਰਸ਼ਨ ਦੌਰਾਨ ਜ਼ਖ਼ਮੀ ਹੋਏ ਕਾਂਗਰਸੀ ਆਗੂ ਸ਼੍ਰੀ ਪ੍ਰੇਮ ਸੈਣੀ ਦਾ ਹਾਲ ਚਾਲ ਪੁੱਛਿਆ । ਪੰਜਾਬ ਦੀ ਮੌਜੂਦਾ ਸਰਕਾਰ ਜਿਨਾਂ ਮਰਜੀ ਧੱਕਾ ਕਰ ਲਵੇ ਪਰ ਕਾਂਗਰਸੀ ਵਰਕਰਾਂ ਦੇ ਹੌਂਸਲੇ ਹਮੇਸ਼ਾ ਬੁਲੰਦ ਰਹਿਣਗੇ 

Back to top button