ਸਿੰਗਾਪੁਰ ਨੇ ਭਾਰਤੀ ਯਾਤਰੀਆਂ ਦੇ ਦਾਖ਼ਲੇ ‘ਤੇ ਲਾਈ ਪਾਬੰਦੀ ਹਟਾਈ

ਸਿੰਗਾਪੁਰ ਸਰਕਾਰ ਵਲੋਂ ਭਾਰਤ, ਬੰਗਲਾਦੇਸ਼, ਮਿਆਂਮਾਰ, ਨਿਪਾਲ, ਪਾਕਿਸਤਾਨ ਤੇ ਸ੍ਰੀਲੰਕਾ ਦੇ ਯਾਤਰੀਆਂ ਤੇ ਇਨ੍ਹਾਂ ਦੇਸ਼ਾਂ ਦੇ 14 ਦਿਨਾਂ ਯਾਤਰਾ ਦੇ ਰਿਕਾਰਡ ਵਾਲੇ ਯਾਤਰੀਆਂ ਨੂੰ ਸਿੰਗਾਪੁਰ ਵਲੋਂ ਆਪਣੇ ਇੱਥੇ ਦਾਖ਼ਲੇ ਸਣੇ ਟਰਾਂਜ਼ਿਟ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ 26 ਅਕਤੂਬਰ ਤੋਂ ਜਾਰੀ ਹੋਵੇਗਾ।