AmritsarChandigarhIndiaPoliticsPunjab
ਸਿੱਖਿਆ ਕ੍ਰਾਂਤੀ ਦੇ ਨਾਮ ‘ਤੇ ਡਰਾਮਾ ਕਿਉਂ !
ਸਿੱਖਿਆ ਕ੍ਰਾਂਤੀ ਦੇ ਨਾਮ 'ਤੇ ਡਰਾਮਾ ਕਿਉਂ❓️

👉 ਸਿੱਖਿਆ ਕ੍ਰਾਂਤੀ ਦੇ ਨਾਮ ‘ਤੇ ਡਰਾਮਾ ਕਿਉਂ❓️
👉ਪੰਜਾਬ ਸਰਕਾਰ ਵੱਲੋਂ #PunjabSikhyaKranti ਤਹਿਤ ਮਜੀਠਾ ਹਲਕਾ ਦੇ ਪਿੰਡ ਅਬਦਾਲ ਦੇ ਸਰਕਾਰੀ ਸਮਾਰਟ ਸਕੂਲ ਦਾ ਉਦਘਾਟਨ ਹੋ ਰਿਹਾ ਹੈ।
👉ਜ਼ਿਕਰਯੋਗ ਹੈ ਕੀ ਇਹ ਸਕੂਲ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਅਤੇ ਹਰ ਸਹੂਲਤ ਸਕੂਲ ਵਿੱਚ ਮੌਜੂਦ ਹੈ।
👉 ਮੈਂ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਜੋ ਪੈਸਾ ਉਦਘਾਟਨੀ ਸਮਾਗਮਾਂ ‘ਤੇ ਖਰਚਿਆ ਜਾ ਰਿਹਾ ਹੈ ਜੇਕਰ ਉਹ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ, ਕਿਤਾਬਾਂ, ਵਰਦੀਆਂ ਲਈ ਵਰਤਿਆ ਜਾਵੇ ਤਾਂ ਲੋਕਾਂ ਦਾ ਭਲਾ ਹੋਵੇਗਾ।
👉 ਜਿਹੜੇ ਸਕੂਲਾਂ ਵਿੱਚ ਸਹੂਲਤਾਂ ਦੀ ਘਾਟ ਹੈ ਜ਼ਰੂਰਤ ਉਹਨਾਂ ਸਕੂਲਾਂ ਵੱਲ੍ਹ ਧਿਆਨ ਦੇਣ ਦੀ ਹੈ ਨਾ ਕੀ ਪਹਿਲਾਂ ਬਣੇ ਸਕੂਲਾਂ ਦੇ ਮੁੜ ਉਦਘਾਟਨਾਂ ਦੀ❗️
ਧੰਨਵਾਦ ਸਹਿਤ
ਗਨੀਵ ਕੌਰ ਮਜੀਠੀਆ
MLA ਮਜੀਠਾ
@BhagwantMann @AAPPunjab @harjotbains
ਗਨੀਵ ਕੌਰ ਅਕਾਲੀ ਦਲ MLA ਮਜੀਠਾ ਤੇ ਪਤਨੀ ਬਿਕਰਮਜੀਤ ਮਜੀਠੀਆ ਪਹਿਲੀ ਵਾਰ ਇਹਨਾਂ ਵਰੇ ਸਰਕਾਰ ਤੇ ਦੇਖੌ ਵੀਡੀਉ 👇👇