ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ) ਜਲੰਧਰ ਜੋਨ ਅਤੇ ਮਾਨਵ ਅਧਿਕਾਰ ਤੇ ਐਂਟੀ ਡਰੱਗਸ ਮੂਵਮੈਂਟ ਪੰਜਾਬ ਸਮਾਜ ਸੇਵਾ ਲਈ ਹੋਰ ਵੀ ਵਡੇ ਉਪਰਾਲੇ ਕਰੇਗੀ-ਚਾਹਲ
ਹੁਸ਼ਿਆਰਪੁਰ / ਬਿਓਰੋ ਰਿਪੋਰਟ
ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਨ ਵਾਲੀ ਅਤੇ ਸਮਾਜ ਸੇਵਾ ਲਈ ਵੱਡੇ ਪੱਧਰ ਤੇ ਕੰਮ ਕਰ ਰਹੀ ਸਮੂਹ ਪੱਤਰਕਾਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ) ਜਲੰਧਰ ਜੋਨ ਵਲੋਂ ਸਾਬਕਾ ਡੀ ਜੀ ਪੀ ਸ਼ਸ਼ੀ ਕਾਂਤ IPS ਵਲੋਂ ਬਣਾਈ ਹੋਈ ਮਾਨਵ ਅਧਿਕਾਰ ਅਤੇ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਕਨਵੀਨਰ ਸ. ਹਰਮਨ ਸਿੰਘ ਢੇਹਾ ਰਾਮਪੁਰ ਨੂੰ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ) ਜਲੰਧਰ ਜੋਨ ਦਾ ਵਾਇਸ ਪ੍ਰਧਾਨ ਬਣਾਇਆ ਗਿਆ ਹੈ.
ਇਸ ਮੌਕੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ) ਜਲੰਧਰ ਜੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਦਸਿਆ ਕਿ ਉਘੇ ਸਮਾਜ ਸੇਵਕ ਹਰਮਨ ਸਿੰਘ ਦੀ ਇਸ ਨਿਯੁਕਤੀ ਨਾਲ ਦੁਆਬਾ ਜੋਨ ਚ ਪੱਤਰਕਾਰ ਭਾਇਚਾਰੇ ਨੂੰ ਵੱਡਾ ਬਲ ਮਿਲਿਆ ਹੈ।
ਓਨਾ ਕਿਹਾ ਕਿ ਹੁਣ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਅਤੇ ਮਾਨਵ ਅਧਿਕਾਰ ਅਤੇ ਐਂਟੀ ਡਰੱਗਸ ਮੂਵਮੈਂਟ ਪੰਜਾਬ ਸਮਾਜ ਸੇਵਾ ਲਈ ਹੋਰ ਵੀ ਵਡੇ ਪੱਧਰ ਤੇ ਉਪਰਾਲੇ ਕਰੇਗੀ.
Read Next
2 days ago
The students of Innocent Hearts Group of Institutions, Loharan (IHGI), have once again demonstrated their academic excellence
2 days ago
ਜਲੰਧਰ ਸਣੇ ਪੰਜਾਬ ‘ਤੇ ਹਰਿਆਣਾ ਦੇ ਅਨੇਕਾਂ ਟ੍ਰੈਵਲ ਏਜੰਟਾਂ ਖਿਲਾਫ ED ਦਾ ਸ਼ਿਕੰਜਾ,ਲਿਸਟ ਤਿਆਰ,ਕਈ ਪੰਚ ਸਰਪੰਚ ਵੀ ਸ਼ਿਕੰਜੇ ‘ਚ
4 days ago
ਇੰਨੋਸੈਂਟ ਹਾਰਟਸ ਦੇ ਪ੍ਰੀ-ਪ੍ਰਾਇਮਰੀ ਅਤੇ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਜੈਵਿਕ ਅਤੇ ਫੁੱਲਾਂ ਦੀ ਹੋਲੀ ਖੇਡ ਕੇ ਮਨਾਇਆ ਹੋਲੀ ਦਾ ਤਿਉਹਾਰ
4 days ago
ਜਲੰਧਰ ’ਚ ਅਮੋਨੀਆ ਗੈਸ ਲੀਕ , ਮਚੀ ਹਫੜਾ-ਦਫੜੀ, ਖਤਰੇ ’ਚ ਪਈਆਂ ਅਨੇਕਾਂ ਜ਼ਿੰਦਗੀਆਂ
5 days ago
ਸ਼੍ਰੀਮਤੀ ਰਾਜਵਿੰਦਰ ਕੌਰ ਥਿਯਾਰਾ, ਚੇਅਰਪਰਸਨ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਇੰਨੋਸੈਂਟ ਹਾਰਟਸ ਦੇ ਨੰਨ੍ਹੇ ਗ੍ਰੈਜੂਏਟਾਂ ਦਾ ਗ੍ਰੈਂਡ ਗ੍ਰੈਜੂਏਸ਼ਨ ਸਮਾਰੋਹ ਵਿੱਚ ਕੀਤਾ ਸਨਮਾਨ
6 days ago
ਜਥੇਦਾਰਾਂ ਨੂੰ ਲੈ ਮੰਨਣ ਦੇ ਘਰ ਅੱਗੇ ਸਿੱਖ ਆਗੂਆਂ ਵਲੋਂ ਕੀਤਾ ਜਾ ਰਿਹਾ ਜਪੁਜੀ ਦਾ ਪਾਠ? ਅੱਗੋਂ ਮੰਨਣ ਦੇ ਚਹੇਤਿਆ ਕਰਤੀ ਬੇਅਦਬੀ?
6 days ago
ਸਿੱਖ ਜਥੇਬੰਦੀਆਂ ਵਲੋਂ ਜਲੰਧਰ ’ ਚ SGPC ਚੀਫ ਸਕੱਤਰ ਮੰਨਣ ਦੇ ਘਰ ਅੱਗੇ ਵਿਰੋਧ ਪ੍ਰਦਰਸ਼ਨ, ਮਾਹੌਲ ਤਣਾਅਪੂਰਨ, ਭਾਰੀ ਫ਼ੋਰਸ ਤਾਇਨਾਤ
6 days ago
ਜਲੰਧਰ ‘ਚ ਡੌਂਕੀ ਰੂਟ ਦੇ ਮਾਸਟਰਮਾਈਂਡ ਟ੍ਰੈਵਲ ਏਜੰਟਾਂ ਦੀ ਈਡੀ ਵਲੋਂ ਜਾਂਚ ਸ਼ੁਰੂ, ਹੋਣਗੇ ਵੱਡੇ ਖੁਲਾਸੇ
6 days ago
ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ IPS ਵਲੋਂ ਸਖਤ ਨਿਰਦੇਸ਼ ਜਾਰੀ
1 week ago
ਜਲੰਧਰ ‘ਚ ਟੂਰਿਸਟ ਬੱਸ ਤੇ ਟਰੈਕਟਰ ਦੀ ਭਿਆਨਕ ਟੱਕਰ, ਡਰਾਈਵਰ ਸਮੇਤ 4 ਦੀ ਮੌਤ, 10 ਜ਼ਖਮੀ
Back to top button