![](https://glimeindianews.in/wp-content/uploads/2024/03/02b3418345d417056962fe66407ee0ff092ba3fcf95629d352f94144707476f1.webp)
![](https://glimeindianews.in/wp-content/uploads/2023/10/BM-PMS-Pbi.jpg)
![](https://glimeindianews.in/wp-content/uploads/2023/10/BM-PMS-Pbi.jpg)
ਫਗਵਾੜਾ ਹਾਈਵੇ ‘ਤੇ ਭਿਆਨਕ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗੁਰਾਇਆ ਨੇੜੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟਾਟਾ ਹੈਰੀਅਰ ਗੱਡੀ ਦੂਜੇ ਵਾਹਨ ਦੇ ਉਪਰ ਜਾ ਚੜ੍ਹੀ।
ਇਸ ਹਾਦਸੇ ਵਿੱਚ ਪੰਜ ਗੱਡੀਆਂ ਆਪਸ ਵਿੱਚ ਟਕਰਾ ਗਏ। ਖੁਸ਼ਕਿਸਮਤੀ ਨਾਲ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਿਲੀ ਜਾਣਕਾਰੀ ਮੁਤਾਬਕ ਕਾਰ ਦੇ ਸਾਹਮਣੇ ਇੱਕ ਕੁੱਤਾ ਆਉਣ ‘ਤੇ ਕਾਰ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਪੰਜ ਵਾਹਨ ਆਪਸ ਵਿੱਚ ਟਕਰਾ ਗਏ ਹਾਦਸੇ ਕਾਰਨ ਉਥੇ ਵੱਡਾ ਜਾਮ ਲੱਗ ਗਿਆ