HealthIndiaVideo

ਹੁਣ ਤੁਸੀਂ ਇਹ ਵੀਡੀਓ ਨੂੰ ਦੇਖ ਲਵੋ, ਛੱਡ ਦਿਉਂਗੇ ਸੇਬ ਖਾਣੇ !ਦੁਕਾਨਦਾਰ ਦੀ ਵੀਡੀਓ ਵਾਇਰਲ

Now watch this video, you will stop eating apples! Shopkeeper's video viral

ਅੱਜ ਕੱਲ੍ਹ ਫਲ ਖਾਣ ਨਾਲ ਅਸੀਂ ਹੋਰ ਬਿਮਾਰੀਆਂ ਨੂੰ ਸੱਦਾ ਦਿੰਦੇ ਹਾਂ। ਹਰ ਚੀਜ਼ ਵਿੱਚ ਮਿਲਾਵਟ ਹੋਣ ਲੱਗੀ ਹੈ। ਹੁਣ ਤਾਂ ਇਉਂ ਜਾਪਦਾ ਹੈ ਜਿਵੇਂ ਕੁਝ ਵੀ ਸ਼ੁੱਧ ਨਹੀਂ ਬਚਿਆ।

ਹੁਣ ਤੁਸੀਂ ਇਸ ਵੀਡੀਓ ਨੂੰ ਹੀ ਦੇਖ ਲਵੋ। ਇਸ ਵੀਡੀਓ ‘ਚ ਇਕ ਵਿਅਕਤੀ ਆਪਣੀ ਦੁਕਾਨ ‘ਤੇ ਰੱਖੇ ਸੇਬਾਂ ਨੂੰ ਲਾਲ ਦਿਖਾਉਣ ਲਈ ਸੇਬਾਂ ਨੂੰ ਲਾਲ ਰੰਗ ਦੇ ਰਿਹਾ ਹੈ। ਤਾਂ ਜੋ ਇਸ ਦੀ ਵਿਕਰੀ ਵਧ ਸਕੇ। ਇਸ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਲਾਲ ਰੰਗ ਦੇ ਭਾਂਡੇ ‘ਚ ਰੰਗ ਲੈਕੇ ਬੈਠਾ ਹੈ। ਉਸਦੇ ਹੱਥਾਂ ਵਿੱਚ ਬੁਰਸ਼ ਹੈ। ਜਿਸ ਨਾਲ ਉਹ ਫਿੱਕੇ ਸੇਬ ਨੂੰ ਲਾਲ ਰੰਗ ਨਾਲ ਰੰਗ ਰਿਹਾ ਹੈ। ਜਿਵੇਂ ਹੀ ਇੱਕ ਸੇਬ ਦਾ ਰੰਗ ਹੁੰਦਾ ਹੈ, ਉਸਦੀ ਦਿੱਖ ਪੂਰੀ ਤਰ੍ਹਾਂ ਬਦਲ ਜਾਂਦੀ ਹੈ. ਇਹ ਬਿਲਕੁਲ ਤਾਜ਼ਾ ਅਤੇ ਸਿਹਤਮੰਦ ਦਿਖਾਈ ਦਿੰਦਾ ਹੈ. ਬਾਜ਼ਾਰ ‘ਚ ਇਸ ਨੂੰ ਦੇਖ ਕੇ ਕੋਈ ਵੀ ਸੋਚੇਗਾ ਕਿ ਇਹ ਇਕ ਚੰਗੀ ਕੁਆਲਿਟੀ ਦਾ ਸੇਬ ਹੈ ਜੋ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ। ਪਰ ਉਹ ਇਹ ਨਹੀਂ ਜਾਣਦਾ ਕਿ ਇਹ ਸਿਰਫ ਰੰਗ ਦਾ ਕਮਾਲ ਹੈ. ਬਾਕੀ ਜੋ ਉਹ ਖਰੀਦ ਤਾਂ ਖਰਾਬ ਸੇਬ ਹੀ ਰਹੇ ਹਨ। 

ਵੀਡੀਓ ਦੇਖ ਗੁੱਸੇ ਨਾਲ ਲਾਲ ਹੋ ਗਏ ਲੋਕ 

Back to top button