ਮੀਡੀਆ ਵੈਲਫੇਅਰ ਗਰੁੱਪ ਨੇ ਪੰਜਾਬ ਪ੍ਰੈੱਸ ਕਲੱਬ ਦੀ ਨਵੀਂ ਟੀਮ ਨੂੰ ਦਿੱਤੀ ਵਧਾਈ, ਆਪਣੇ ਵੋਟਰਾਂ ਦਾ ਕੀਤਾ ਧੰਨਵਾਦ
ਜਲੰਧਰ, ਰਾਕੇਸ਼ ਵਰਮਾ, —
ਮੀਡੀਆ ਵੈਲਫੇਅਰ ਗਰੁੱਪ ਵਲੋਂ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀਆਂ 2022 ਦੀਆਂ ਚੋਣਾਂ ਵਿੱਚ ਕਲੱਬ ਤੇ ਮੋਜੂਦਾ ਰਾਜ ਕਰ ਰਹੇ ਨਿੱਜੀ ਗਰੁੱਪ ਦੇ ਉਮੀਦਵਾਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਨ੍ਹਾਂ ਵਲੋਂ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ । ਮੀਡੀਆ ਵੈਲਫੇਅਰ ਗਰੁੱਪ ਨੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀ ਨਵੀ ਚੁਣੀ ਗਈ ਟੀਮ ਨੂੰ ਵਧਾਈ ਦਿਤੀ।

ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀਆਂ 2022 ਦੀਆਂ ਚੋਣਾਂ ਵਿੱਚ ਪਹਿਲੀ ਵਾਰ ਨਿਧੜ੍ਹਕ ਹੋ ਕੇ ਚੋਣ ਲੜੇ ਮੀਡੀਆ ਵੈਲਫੇਅਰ ਗਰੁੱਪ ਦੇ ਸੀਨੀਅਰ ਪੱਤਰਕਾਰ ਮਹਾਂਵੀਰ ਪ੍ਰਸ਼ਾਦ ਨੇ ਜਰਨਲ ਸਕੱਤਰ ਦੇ ਅਹੁਦੇ ਲਈ 102 ਵੋਟ ਅਤੇ ਮੀਤ ਪ੍ਰਧਾਨ ਅਹੁਦੇ ਲਈ 101 ਵੋਟ ਹਾਂਸਲ ਕੀਤੇ, ਨਰਿੰਦਰ ਗੁਪਤਾ ਨੇ ਜੁਆਇੰਟ ਸਕੱਤਰ ਅਹੁਦੇ ਲਈ 83 ਵੋਟ ਹਾਸਲ ਕੀਤੇ , ਮੀਤ ਪ੍ਰਧਾਨ ਅਹੁਦੇ ਲਈ ਗੁਰਪ੍ਰੀਤ ਸਿੰਘ ਪਾਪੀ ਨੇ 55 ਵੋਟ, ਮੀਤ ਪ੍ਰਧਾਨ ਅਹੁਦੇ ਲਈ ਪੁਸ਼ਪਿੰਦਰ ਕੌਰ ਨੇ 45 ਵੋਟ , ਸੀ. ਮੀਤ ਪ੍ਰਧਾਨ ਅਹੁਦੇ ਲਈ ਪ੍ਰਦੀਪ ਬਸਰਾ ਨੇ 40 ਵੋਟ ਅਤੇ ਖਜਾਨਚੀ ਅਹੁਦੇ ਲਈ ਸਮਿਤ ਮਹਿੰਦਰੂ ਨੇ 54 ਵੋਟ ਹਾਂਸਲ ਕੀਤੇ ਹਨ. ਇਨਾ ਉਮੀਦਵਾਰਾਂ ਨੇ ਜਿੱਥੇ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਉੱਥੇ ਨਾਲ ਹੀ ਸਮੂਹ ਪੱਤਰਕਾਰ ਭਾਈਚਾਰੇ ਦੇ ਹਰਇਕ ਦੁੱਖ ਸੁੱਖ ‘ਚ ਸ਼ਾਮਲ ਹੋਣ ਦਾ ਪ੍ਰਣ ਲਿਆ ਹੈ
Read Next
2 hours ago
ਮਜੀਠੀਏ ਦੀ z ਸੁਰੱਖਿਆ AAP ਸਰਕਾਰ ਵਲੋਂ ਵਾਪਿਸ ਲੈਣਾ ਲੀਡਰਸ਼ਿਪ ਖਿਲਾਫ ਘਟੀਆ, ਘਾਤਕ, ਖਤਰਨਾਕ ਨਿਸ਼ਾਨੀ?:- ਸੁਖਬੀਰ ਬਾਦਲ ਨੇ ਕੀਤਾ X ਤੇ ਪੋਸਟ!
9 hours ago
ਰੇਪ ਕੇਸ ਲੈ ਕੇ ਪਾਸਟਰ ਬਜਿੰਦਰ ਨੂੰ ਹੋਈ ਉਮਰ ਕੈਦ till death ਤੱਕ ਕੈਦ ਹੋਈ
1 day ago
ਜਲੰਧਰ ‘ਚ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ‘ਤੇ ਲਿਖੇ ਖਾਲਿਸਤਾਨੀ ਨਾਅਰੇ
1 day ago
ਪੁਲਿਸ ਮੁਲਾਜ਼ਮਾ ‘ਚ ਮੱਚੀ ਤਰਥੱਲੀ, SHO ਅਤੇ ASI ਗ੍ਰਿਫ਼ਤਾਰ; ਜਾਣੋ ਮਾਮਲਾ
1 day ago
ਜਲੰਧਰ ‘ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ, ਆਪ ਦੇ ਕੈਬਨਿਟ ਮੰਤਰੀ ਵਲੋਂ ਕਿਸਾਨਾਂ ਨੂੰ ਸਖ਼ਤ ਚੇਤਾਵਨੀ
2 days ago
ਪੰਜਾਬ ਦੇ ਨਵੇਂ AG ਮੰਨਿਦਰਜੀਤ ਸਿੰਘ ਬੇਦੀ ਹੋਣਗੇ!
3 days ago
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਵਾਂ ਮੁਕਤ ਦੇ ਨਿਯਮ ਬਣਾਉਣ ਲਈ ਮੰਗੇ ਸੁਜਾਅ!whatsapp nm ਤੇ e mail ਕੀਤੀ ਜਾਰੀ!
4 days ago
SGPC ਮੈਂਬਰ ਬੀਬੀ ਪਰਮਜੀਤ ਕੌਰ ਨੇ ਅੰਤਰਿੰਗ ਕਮੇਟੀ ਨੂੰ ਕੋਰਵਾਂ ਦੀ ਸਭਾ ਕਿਹਾ?
4 days ago
ਵੱਖ ਵੱਖ ਜਥੇਬੰਦੀਆਂ ਦੀ ਹੋਈ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਜਲੰਧਰ ਵਿੱਚ ਪ੍ਰੈਸ ਕਾਨਫਰੰਸ
4 days ago
Chandigarh & Punjab ਜਰਨਲਿਸਟਸ ਐਸੋਸੀਏਸ਼ਨ ਨੇ ਪੁਲਿਸ ਕਮਿਸ਼ਨਰ ਜਲੰਧਰ ਧੰਨਪ੍ਰੀਤ ਕੌਰ ਰੰਧਾਵਾ IPS ਨੂੰ ਕੀਤਾ ਸਨਮਾਨਿਤ
Back to top button