India
ਜਨਮ ਅਸ਼ਟਮੀ ਉਤੇ ਸੋਮਵਾਰ ਦੀ ਛੁੱਟੀ ਰੱਦ, ਖੁੱਲ੍ਹਣਗੇ ਸਾਰੇ ਸਕੂਲ
Monday holiday canceled on MP-Janam Ashtami, all schools will open

ਕੁਝ ਲੋਕ 26 ਅਗਸਤ 2024 ਨੂੰ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣਗੇ ਅਤੇ ਕੁਝ 27 ਅਗਸਤ ਨੂੰ ਮਨਾ ਰਹੇ ਹਨ। ਦੱਸ ਦਈਏ ਕਿ ਸ਼੍ਰੀ ਕ੍ਰਿਸ਼ਨ ਦੀ ਜਨਮ ਭੂਮੀ ਮਥੁਰਾ ਵਿਚ 26 ਅਗਸਤ (ਸੋਮਵਾਰ) ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ, ਜਦੋਂ ਕਿ ਵ੍ਰਿੰਦਾਵਨ ਵਿੱਚ 27 ਅਗਸਤ (ਮੰਗਲਵਾਰ) ਨੂੰ ਮਨਾਇਆ ਜਾਵੇਗਾ। ਇਸ ਮੌਕੇ ਵੱਖ-ਵੱਖ ਰਾਜਾਂ ਵਿੱਚ ਦਫ਼ਤਰ, ਕਾਲਜ, ਬੈਂਕ, ਸਕੂਲ ਬੰਦ ਰਹੇ।
ਉੱਤਰ ਪ੍ਰਦੇਸ਼ ਦੇ ਨਾਲ-ਨਾਲ ਉੱਤਰਾਖੰਡ, ਹਰਿਆਣਾ, ਪੰਜਾਬ, ਦਿੱਲੀ, ਬਿਹਾਰ, ਰਾਜਸਥਾਨ ਵਰਗੇ ਰਾਜਾਂ ਵਿੱਚ ਜਨਮ ਅਸ਼ਟਮੀ ‘ਤੇ ਸਕੂਲ ਬੰਦ ਰਹਿਣਗੇ। ਇਸ ਸਾਲ ਸੋਮਵਾਰ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਹੋਣ ਕਾਰਨ ਬੱਚਿਆਂ ਨੂੰ ਦੋ ਦਿਨ ਦੀ ਛੁੱਟੀ ਮਿਲੀ ਹੈ। ਪਰ ਕੁਝ ਰਾਜਾਂ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦੀ ਛੁੱਟੀ ਰੱਦ ਕਰ ਦਿੱਤੀ ਗਈ ਹੈ।