Punjab

ਅੰਮ੍ਰਿਤਸਰ ਦੇ ‘RPO’ ਅਭਿਸ਼ੇਕ ਸ਼ਰਮਾ ਨੂੰ ਮਿਲਿਆ ਜਲੰਧਰ ਖੇਤਰੀ ਦਫ਼ਤਰ ਦਾ ਚਾਰਜ

Abhishek Sharma became RPO in-charge of Jalandhar Regional Office

ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ, ਏਆਰਪੀਓ ਹਰੀਓਮ ਅਤੇ ਸੰਜੇ ਸ੍ਰੀਵਾਸਤਵ ਨੂੰ ਸੀਬੀਆਈ ਨੇ ਸ਼ੁੱਕਰਵਾਰ ਨੂੰ ਜਲੰਧਰ ਵਿੱਚ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਸੀ। ਅੱਜ ਵਿਦੇਸ਼ ਮੰਤਰਾਲੇ ਨੇ ਅੰਮ੍ਰਿਤਸਰ ਦੇ ਆਰਪੀਓ ਅਭਿਸ਼ੇਕ ਸ਼ਰਮਾ ਨੂੰ ਜਲੰਧਰ ਖੇਤਰੀ ਦਫ਼ਤਰ ਦਾ ਚਾਰਜ ਦੇ ਦਿੱਤਾ ਹੈ।

Back to top button