EntertainmentIndia
ਅਯੁੱਧਿਆ ਚ ਰਾਮ ਨਾਮ ‘ਚ ਡੁੱਬੀ ਦੁਨੀਆ, ਪ੍ਰਾਣ ਪ੍ਰਤਿਸ਼ਠਾ ਮੌਕੇ PM ਮੋਦੀ ਦੇ ਨਾਲ ਕੌਣ-ਕੌਣ ਰਿਹਾ, ਆਇਆ ਭਗਤਾਂ ਦਾ ਹੜ੍ਹ
The world drowned in the name of Ram in Ayodhya, who was with PM Modi on the occasion of Pran Pratistha, there was a flood of devotees.
ਅਯੁੱਧਿਆ ਦੇ ਰਾਮ ਮੰਦਰ ‘ਚ ਪ੍ਰਾਣ ਪ੍ਰਤਿਸ਼ਠਾ ਦੀ ਵਿਧੀ ਪੂਰੀ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਪੂਜਾ ਦੀ ਰਸਮ ਵਿਚ ਹਿੱਸਾ ਲਿਆ। ਇਸ ਮੌਕੇ ਯੂਪੀ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਵੀ ਮੌਜੂਦ ਸਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਰਾਜਪਾਲ ਆਨੰਦੀ ਬੇਨ ਵੀ ਗਰਭ ਗ੍ਰਹਿ ‘ਚ ਮੌਜੂਦ ਸਨ।
ਪੂਜਾ ਦੀ ਵਿਧੀ ਤੋਂ ਬਾਅਦ ਪੀਐੱਮ ਮੋਦੀ ਅਤੇ ਮੋਹਨ ਭਾਗਵਤ ਨੇ ਭਗਵਾਨ ਦੀ ਮੂਰਤੀ ‘ਤੇ ਕਮਲ ਦੇ ਫੁੱਲ ਚੜ੍ਹਾਏ। ਬਾਕੀ ਲੋਕਾਂ ਨੇ ਵੀ ਫੁੱਲ ਭੇਟ ਕੀਤੇ।