
ਅੱਧੀ ਰਾਤ ਵਾਪਰ ਗਿਆ ਵੱਡਾ ਹਾਦਸਾ!2ਨੌਜਵਾਨਾਂ ਦੀ ਦੀ ਹੋਏ ਮੌਤ!
ਸਟਾਫ ਰਿਪੋਰਟ 12/2/25
ਅੱਧੀ ਰਾਤ ਵਾਪਰ ਗਏ ਵੱਡੇ ਸੜਕ ਹਾਦਸੇ ਵਿੱਚ 2, ਨੌਜਵਾਨ ਮਾਰੇ ਗਏ। ਮਿਲੀਆਂ ਰਿਪੋਰਟ ਅਨੁਸਾਰ ਕਿਸੇ ਰੇੜੀ ਤੋਂ ਕੁੱਛ ਖਾ ਜਦੋਂ ਏ ਨੌਜਵਾਨ ਐਕਟਿਵਾ ਤੇ ਘਰ ਜਾਣ ਲਈ ਮੁੜੇ ਪਿੱਛੋਂ ਤੇਜ਼ ਰਫਤਾਰ ਆ ਰਹੀ ਪੰਜਾਬ ਰੋਡਵੇਜ ਦੀ ਬੱਸ ਨੇ ਇਹਨਾਂ ਨੂੰ ਦੱਰੜ ਦਿੱਤਾ ਜਿਸ ਪਿੱਛੋਂ ਇੱਕ ਨੌਜਵਾਨ ਮੌਕੇ ਤੇ ਹੀ ਜਹਾਨ ਛੱਡ ਗਿਆ ਤੇ ਦੂਜੇ ਨੂੰ ਹਸਪਤਾਲ ਲੈ ਕੇ ਗਏ ਉਸ ਦੀ ਵੀ ਮੌਤ ਹੋ ਗਈ। ਜਿਸ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਤੇ ਮਾਤਮ ਛਾ ਗਿਆ। ਦੋਨੋਂ ਨੌਜਵਾਨ ਕੁੰਵਾਰੇ ਤੇ ਬਹੁਤ ਕਾਬਿਲ ਦੱਸੇ ਜਾ ਰਹੇ ਹਨ। ਹੁਣ ਦੇਖਣਾ ਹੋਏਗਾ ਬੱਸ ਡਰਾਇਵਰ ਤੇ ਕੀ ਕਾਰਵਾਈ ਹੁੰਦੀ ਹੈ।