JalandharPunjab

ਆਪ ਸਰਕਾਰ ਅੱਗੇ ਝੁੱਕੀ ਜਲੰਧਰ ਪੁਲਿਸ! ਜਾਣੋ ਕਿਉਂ ? DCP ਨਰੇਸ਼ ਡੋਗਰਾ ਤੇ 307, SC/ST ਤਹਿਤ FIR ਦਰਜ

 ਜੋ ਵੀ ਗਲਤ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ- ਵਿਧਾਇਕ ਰਮਨ ਅਰੋੜਾ

ਜਲੰਧਰ / ਚਾਹਲ

ਆਮ ਆਦਮੀ ਪਾਰਟੀ ਸਰਕਾਰ ਅੱਗੇ ਹੁਣ ਜਲੰਧਰ ਪੁਲੀਸ ਜਲੰਧਰ ਨੂੰ ਝੁਕਣਾ ਪੈ ਗਿਆ ਸਿਆਸੀ ਦਬਾਅ ਦੇ ਕਾਰਨ ਜਲੰਧਰ ਪੁਲਿਸ ਨੂੰ ਆਪਣੇ ਹੀ ਡੀਸੀਪੀ ਤੇ ਪਰਚਾ ਦਰਜ ਕਰਨਾ ਪਿਆ ਜਾਣਕਾਰੀ ਅਨੁਸਾਰ ਕਿਸੇ ਦੁਕਾਨਦਾਰ ਦੇ ਝਗੜੇ ਤੋਂ ਬਾਅਦ ਜਲੰਧਰ ਦੇ ਵਿਧਾਇਕ ਅਮਨ ਅਰੋੜਾ ਅਤੇ ਡੀ ਸੀ ਪੀ ਨਰੇਸ਼ ਡੋਗਰਾ ਵਿਚ ਬੈਂਸ ਵਸਾਈ ਹੋ ਗਈ ,ਆਮ ਆਦਮੀ ਪਾਰਟੀ ਦੇ ਅੱਗੇ ਨਾ ਤਾਂ ਮੌਜੂਦਾ ਡੀਜੀਪੀ ਦੀ ਨਹੀਂ ਪੇਸ਼ ਚੱਲੀ ਅਤੇ ਨਾ ਹੀ ਕਿਸੇ ਹੋਰ ਅਧਿਕਾਰੀ ਦੀ ਚਲੀ , ਹਾਲਾਤ ਇਹੋ ਹੋ ਗਿਆ ਕਿ ਪੁਲੀਸ ਨੂੰ ਆਪਣੇ ਡੀਸੀਪੀ ਤੇ ਹੀ ਪਰਚਾ ਦਰਜ ਕਰਨਾ ਪਿਆ

ਜਾਣਕਾਰੀ ਮੁਤਾਬਕ ਇਸ ਝਗੜੇ ਨੂੰ ਸੁਲਝਾਉਣ ਲਈ ਕਿਸੇ ਖ਼ਾਸ ਵਿਅਕਤੀ ਦੇ ਦਫ਼ਤਰ ਨਰੇਸ਼ ਡੋਗਰਾ ਨੂੰ ਸੱਦ ਕੇ ਰਾਜ਼ੀਨਾਮੇ ਦੌਰਾਨ ਡੀ ਸੀ ਪੀ ਤੇ ਹੀ ਦੋਸ਼ ਲਗਾਇਆ ਗਿਆ ਕਿ ਓੁਸ ਦੇ ਦਫਤਰ ਚ ਉਨ੍ਹਾਂ ਨੇ ਮਾਰਕ ਮਾਰਕੁੱਟ ਕੀਤੀ ਅਤੇ ਜਾਤੀ ਸੂਚਕ ਸ਼ਬਦ ਕਹੇ ਹਨ ਜਿਸ ਦੇ ਚਲਦਿਆਂ ਡੀਸੀਪੀ ਨਰੇਸ਼ ਡੋਗਰਾ ਤੇ ਧਾਰਾ 307 SC ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਲੇਕਿਨ ਇਸ ਬਾਬਤ ਡੀ ਸੀ ਪੀ ਡੋਗਰਾ ਕੋਈ ਬਿਆਨ ਸਾਹਮਣੇ ਨਹੀਂ ਆਇਆ,ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਆਪ ਦੀ ਸਰਕਾਰ ਚ ਮੌਜੂਦਾ ਡੀ ਸੀ ਪੀ ਤੇ ਮਾਮਲਾ ਦਰਜ ਹੋ ਸਕਦਾ ਹੈ ਤਾ ਆਮ ਵਿਅਕਤੀ ਦਾ ਕੀ ਹਾਲ ਹੋਵੇਗਾ

ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਜੋ ਵੀ ਗਲਤ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਡੀਸੀਪੀ ਨਾਲ ਫੋਨ ’ਤੇ ਹੋਈ ਬਹਿਸ ਬਾਰੇ ਉਨ੍ਹਾਂ ਕਿਹਾ ਕਿ ਸਾਰੀ ਰਿਕਾਰਡਿੰਗ ਉਨ੍ਹਾਂ ਕੋਲ ਹੈ। ਉਨ੍ਹਾਂ ਕਿਹਾ ਕਿ ਉਹ ਰਿਕਾਰਡਿੰਗ ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੂੰ ਦੇਣਗੇ ਅਤੇ ਡੀਸੀਪੀ ਨਰੇਸ਼ ਡੋਗਰਾ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਡੀਸੀਪੀ ਨਰੇਸ਼ ਡੋਗਰਾ ਨੇ ਕਿਹਾ ਕਿ ਜਿਸ ਜਾਇਦਾਦ ਨੂੰ ਲੈ ਕੇ ਲੜਾਈ ਹੋਈ ਹੈ, ਉਹ ਉਸ ਦੇ ਭਤੀਜੇ ਦੀ ਹੈ। ਉਹ ਆਪਣੇ ਭਤੀਜੇ ਨਾਲ ਕੋਈ ਧੱਕਾ ਨਹੀਂ ਹੋਣ ਦੇਵੇਗਾ।

जानिए असल में क्या था ये मामला…..!

 अक्सर विभिन्न तरह के विवादों में रहने वाले पुलिस अधिकारी DCP नरेश डोगरा को लेकर एक बार फिर नया विवाद पैदा हो गया है। दरअसल शास्त्री मार्किट चौक में दो दुकानदारों के लिए आपसी विवाद को सुलझाने के मिशन चौक के नजदीक किसी दफ्तर में दोनों पक्षो के लोग, DCP और MLA रमन अरोड़ा पहुंचे थे।
देखते ही देखते रमन अरोड़ा और नरेश डोगरा के बीच तकरार बढ़ती गई और जो ये तकरार आपसी टकराव में बदल गई, विधायक रमन अरोड़ा के समर्थकों और डीसीपी नरेश डोगरा के बीच तीखी बहस के बाद हाथापाई हो गई। इस बीच MLA के साथ भी हाथापाई हुई, इस बीच विधायक के तीन समर्थक राहुल, सन्नी और उमेश जख्मी हो गए, जिन को जख्मी हालत में देर रात 12 बजे सिविल अस्पताल के इमरजेंसी वार्ड में दाखिल करवाया गया । वही घायलों का आरोप है कि डीसीपी डोगरा ने उन की ऐसी हालत की है और DCP ने विधायक से विवाद कर हाथापाई की है। वही इस मामले में बदसलूकी करने और धक्कामुक्की करने को लेकर जालंधर पुलिस ने डीसीपी नरेश डोगरा के खिलाफ धारा 307 सहित SC/ST एक्ट अधीन थाना-6 में FIR-159/22 दर्ज की गई है। आप को बता दे कि होशियारपुर में भी DCP हत्या के प्रयास के एक केस में आरोपी है।
वही इस मामले में आप नेताओ ने बताया कि दोनों पक्षो की लड़ाई सुलझाने के लिए जैसे ही रमन अरोरा बीच बचाव उतरे तो गुस्साए DCP द्वारा यह कहा गया कि दुकानदार मेरा मामा है। और MLA रमन अरोड़ा को बोला गया कि तू कौन है। और बदतमीजी व हाथापाई की गई।
एक MLA के साथ ऐसी भाषा से बोलना बेहद निंदनीय है। पंजाब के मुख्यमंत्री व डीजीपी को यह देखना होगा कि हज़ारों लोगों की वोटों को प्राप्त करने के बाद MLA बने रमन अरोड़ा के साथ बदसलूकी भरा व्यवहार कहा तक सही है। आम आदमी पार्टी की सरकार में जब MLA के साथ बदसलूकी हो सकती है तो आम जनता के साथ नरेश डोगरा कैसा व्यवहार करते होंगे । यह जांच का विषय है।
लोगो का आरोप है कि दोनों पक्षो के मामले को सुलझाने की बजाए डीसीपी खुद पार्टी बनते हुए नजर आए। और एक MLA के खिलाफ जिस तरीक़े से DCP नरेश डोगरा ने अपनी वर्दी की धौंस दिखा कर उन्हें अपमानित किया है वो बेहद शर्मनाक है।
माहौल इतना ज्यादा तनावपूर्ण था कि मौके पर डीसीपी लॉ एंड आर्डर अंकुर गुप्ता, डीसीपी इनवेस्टिगेशन जसकरण सिंह तेजा, एडीसीपी अदित्य, एडीसीपी कंवरप्रीत सिंह चाहल, एसीपी मनवीर सिंह बाजवा, 4 थानों की पुलिस, 12 पीसीआर व 100 से ज्यादा पुलिस मुलाजिमो को स्थिति कंट्रोल करने के लिए पहुंचना पड़ा।
रमन अरोरा ने बताया कि DCP नरेश डोगरा ने जो उन के साथ अभद्र व्यवहार किया है वह मुख्यमंत्री भगवंत मान जी को सारी जानकारी देंगे। वही मेरे पास DCP के साथ हुई बातचीत की रिकॉर्डिंग भी है वह मैं सीएम, डीजीपी और सीपी को भेज रहा हूँ।

Leave a Reply

Your email address will not be published.

Back to top button