ਵੈਨਕੂਵਰ ਪੁਲਿਸ ਵਿਚ ਪੰਜਾਬੀ ਮੂਲ ਦੇ ਅਫ਼ਸਰ ਜੈਰਡ ਸਿੱਧੂ ਨੂੰ ਇਕ ਨੌਜਵਾਨ ‘ਤੇ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਫ਼ਰਵਰੀ 2018 ਦੀ ਵਾਰਦਾਤ ਦੌਰਾਨ 22 ਸਾਲ ਦੇ ਇਕ ਕਾਲੇ ਨੂੰ ਲਾਲ ਬੱਤੀ ਦੇ ਬਾਵਜੂਦ ਸੜਕ ਪਾਰ ਕਰਨ ‘ਤੇ ਰੋਕਿਆ ਗਿਆ ਅਤੇ ਗ੍ਰਿਫ਼ਤਾਰੀ ਦੌਰਾਨ ਖਿੱਚਧੂਹ ਹੋ ਗਈ।