
ਹੁਣ ਇਕ ਹੋਰ ਮਹਿਲਾ ਯੂਟਿਊਬਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਹੁਣ ਪਾਕਿਸਤਾਨੀ ਟਿਕਟੋਕ ਸਟਾਰ ਅਲੀਜ਼ਾ ਸੇਹਰ ਦੀ ਇਕ ਪ੍ਰਾਈਵੇਟ ਵੀਡੀਓ (ਐੱਮ.ਐੱਮ.ਐੱਸ.) ਵਾਇਰਲ ਹੋਈ ਹੈ ਜਿਸਤੋਂ ਬਾਅਦ ਯੂਟਿਊਬਰ ਬਹੁਤ ਹੀ ਪਰੇਸ਼ਾਨ ਨਜ਼ਰ ਆ ਰਹੀ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਅਲੀਜ਼ਾ ਨੂੰ ਆਪਣੀ ਪ੍ਰਸਿੱਧੀ ਗੁਆਉਣ ਦਾ ਡਰ ਸਤਾਅ ਰਿਹਾ ਹੈ। ਉਥੇ ਹੀ ਵੀਡੀਓ ਲੀਕ ਹੋਣ ਦਾ ਖੁਲਾਸਾ ਵੀ ਉਸਨੇ ਇਕ ਨਵੀਂ ਵੀਡੀਓ ‘ਚ ਰੋਂਦੇ-ਰੋਂਦੇ ਕੀਤਾ ਹੈ।