
ਤਾਲਿਬਾਨ ਦੇ ਕਬਜ਼ੇ ਦੀ ਪਹਿਲੀ ਵਰ੍ਹੇਗੰਢ ਨੂੰ ਕਵਰ ਕਰਨ ਲਈ ਅਫਗਾਨਿਸਤਾਨ ‘ਚ ਮੌਜੂਦ ਪਾਕਿਸਤਾਨੀ ਪੱਤਰਕਾਰ ਅਨਸ ਮਲਿਕ ਨੂੰ ਤਾਲਿਬਾਨ ਨੇ ਅਗਵਾ ਕਰ ਲਿਆ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।ਹਾਲਾਂਕਿ ਗੁਆਂਢੀ ਦੇਸ਼ ‘ਚ ਪਾਕਿਸਤਾਨ ਦੇ ਰਾਜਦੂਤ ਮੰਸੂਰ ਅਹਿਮਦ ਖਾਨ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਸੁਰੱਖਿਅਤ ਹਨ।